Breaking News
Home / ਪੰਥਕ ਖਬਰਾਂ / ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸ਼ਾਪਿੰਗ ਮਾਲ ਨੂੰ ਵੇਚਣ ਦਾ ਮਸਲਾ ਗ ਰ ਮਾ ਇ ਆ

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸ਼ਾਪਿੰਗ ਮਾਲ ਨੂੰ ਵੇਚਣ ਦਾ ਮਸਲਾ ਗ ਰ ਮਾ ਇ ਆ

ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਬੇਸ਼ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵਿੱਚ ਗਈ ਹੋਣ ਦਾ ਕੀਤਾ ਪ ਰ ਦਾ ਫਾ ਸ਼..ਢੀਂਡਸੇ ਸਿੱਖੀ ਤੇ ਪੱਕੇ ਰਹੇ ਤੱਕ ਕਰਾਂਗੇ ਡਟ ਕੇ ਹਮਾਇਤ
ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸ਼ਾਪਿੰਗ ਮਾਲ ਨੂੰ ਵੇਚਣ ਦਾ ਮਸਲਾ ਗਰਮਾਇਆ।


ਗੁਰਦੁਆਰੇ ਦੀ ਜ਼ਮੀਨ ‘ਤੇ ਸ਼ਾਪਿੰਗ ਮਾਲ ਬਣ ਰਿਹਾ, ਜਿੱਥੇ ਫਿਲਮਾਂ ਚੱਲਣੀਆਂ ਹਨ। ਵੈਸੇ ਤਾਂ ਪੰਜਾਬ ‘ਚ ਧਾਰਮਿਕ ਸਥਾਨ ਦੇ ਪੰਜ ਸੌ ਮੀਟਰ ਦੇ ਅੰਦਰ ਸਪੀਕਰ ਨਾ ਵਜਾਉਣ ਲਈ ਕਿਹਾ ਜਾਂਦਾ ਪਰ ਇੱਥੇ ਤਾਂ ਕੰਧ ਨਾਲ ਸ਼ਾਪਿੰਗ ਮਾਲ ਬਣ ਗਿਆ ਤੇ ਉਹ ਵੀ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ!

ਗੁਰਦੁਆਰਾ ਸਾਹਿਬ ਦੀ ਜ਼ਮੀਨ ਕੌਡੀਆਂ ਦੇ ਭਾਅ ਲਈ ਗਈ, ਸ਼੍ਰੋਮਣੀ ਕਮੇਟੀ ਦੇ ਅਕਾਊਂਟ ਵਿੱਚ ਮਹਿਜ਼ ਛੱਤੀ ਲੱਖ ਪ੍ਰਤੀ ਕਿੱਲਾ ਗਿਆ ਦੱਸਿਆ ਜਾਂਦਾ ਹੈ ਜਦਕਿ ਇੱਥੇ ਛੱਤੀ ਕਰੋੜ ਤੱਕ ਕਿੱਲਾ ਵੀ ਘੱਟ ਮੰਨਿਆ ਜਾ ਸਕਦਾ ਹੈ।

Check Also

ਜਥੇਦਾਰ ਦਾ ਖ਼ਾਲਿਸਤਾਨ ‘ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ

‘ਖ਼ਾਲਿਸਤਾਨ ਦੀ ਮੰਗ ਜਾਇਜ਼ ਹੈ ਤੇ ਖਾਲਿਸਤਾਨ ਦੇ ਨਾਂ ‘ਤੇ ਸਿੱਖਾਂ ਨੂੰ ਪਰਿਭਾਸ਼ਤ ਨਹੀਂ ਕੀਤਾ …

%d bloggers like this: