Breaking News
Home / ਪੰਥਕ ਖਬਰਾਂ / ਵੀਡੀਉ ਦੇਖੋ – ਜਥੇਦਾਰ ਹਰਪ੍ਰੀਤ ਸਿੰਘ ਦੇ ਬੇਅੰਤੇ ਨੂੰ ‘ਸੋ ਧਾ’ ਲਾਉਣ ਬਾਰੇ ਬਿਆਨ ‘ਤੇ ਤ ੜ ਫਿ ਆ ਬਿੱਟੂ

ਵੀਡੀਉ ਦੇਖੋ – ਜਥੇਦਾਰ ਹਰਪ੍ਰੀਤ ਸਿੰਘ ਦੇ ਬੇਅੰਤੇ ਨੂੰ ‘ਸੋ ਧਾ’ ਲਾਉਣ ਬਾਰੇ ਬਿਆਨ ‘ਤੇ ਤ ੜ ਫਿ ਆ ਬਿੱਟੂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪਰਮਜੀਤ ਸਿੰਘ ਭਿਓਰਾ ਦੀ ਮਾਤਾ ਦੇ ਭੋਗ ਮੌਕੇ ਸਿੱਖ ਸੰਗਤ ਵਿੱਚ ਦਿੱਤੇ ਬਿਆਨ ਦੀ ਸ ਖ ਤ ਸ਼ਬਦਾਂ ਵਿਚ ਨਿ ਖੇ ਧੀ ਕੀਤੀ ਹੈ।

ਜਥੇਦਾਰ ਵੱਲੋਂ ਬੇਅੰਤ ਸਿੰਘ ਨੂੰ ਸੋ ਧਾ ਲਾਉਣ ਬਾਰੇ ਦਿੱਤੇ ਬਿਆਨ ਬਾਰੇ ਬਿੱਟੂ ਨੇ ਕਿਹਾ ਕਿ ਆਰਜ਼ੀ ਜਥੇਦਾਰ ਇਹ ਦੱਸਣ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਜਾਂ ਅਕਾਲ ਤਖਤ ਦੇ ਜਥੇਦਾਰ ਵਜੋਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਨੂੰ ਕੋਈ ਭੁਲੇਖਾ ਹੈ ਤਾਂ ਉਹ ਜਥੇਦਾਰੀ ਛੱਡ ਕੇ ਚੋਣ ਲੜ ਲੈਣ।

ਉਨ੍ਹਾਂ ਕਿਹਾ ਕਿ ਐਡੀ ਛੋਟੀ ਮਤ ਦੇ ਬੰਦਿਆਂ ਨੂੰ ਇਸ ਜਗ੍ਹਾ ਉਤੇ ਬਿਠਾਉਣ ਖ ਤ ਰ ਨਾ ਕ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨ ਉਤੇ ਅੱਜ ਵੀ ਕਾਇਮ ਹਨ ਕਿ ਭਿੰਡਰਾਂਵਾਲਾ ਅੱ ਤ ਵਾ ਦੀ ਸੀ। ਉਨ੍ਹਾਂ ਕਿਹਾ ਕਿ ਏਜੰਸੀਆਂ ਨਾਲ ਮਿਲ ਕੇ ਭਿੰਡਰਾਂਵਾਲੇ ਨੇ ਗੁਰਦੁਆਰਾ ਢੁਹਾਇਆ, ਕੌਮ ਦਾ ਨੁ ਕ ਸਾ ਨ ਕੀਤਾ।


Check Also

ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸ਼ਾਪਿੰਗ ਮਾਲ ਨੂੰ ਵੇਚਣ ਦਾ ਮਸਲਾ ਗ ਰ ਮਾ ਇ ਆ

ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਦੀ ਬੇਸ਼ਕੀਮਤੀ ਜ਼ਮੀਨ ਕੌਡੀਆਂ ਦੇ ਭਾਅ ਵਿੱਚ …

%d bloggers like this: