Breaking News
Home / ਪੰਜਾਬ / ਟੋਰਾਂਟੋ ‘ਚ ਗੋ ਲੀ ਬਾ ਰੀ ਦੌਰਾਨ 3 ਦੀ ਮੌਤ-ਕਈ ਜ਼ ਖ਼ ਮੀ

ਟੋਰਾਂਟੋ ‘ਚ ਗੋ ਲੀ ਬਾ ਰੀ ਦੌਰਾਨ 3 ਦੀ ਮੌਤ-ਕਈ ਜ਼ ਖ਼ ਮੀ

ਟੋਰਾਂਟੋ- ਅਜੋਕੇ ਸਮੇਂ ‘ਚ ਕਲੱਬ/ਬਾ ਰ/ਪਾਰਟੀ/ਸ਼ ਰਾ ਬ ਕਲ ਚਰ ਇਕ ਫ਼ੈਸ਼ਨ ਬਣ ਚੁੱਕਾ ਹੈ ਜਿਸ ਦੇ ਚੱਲਦਿਆਂ ਅਕਸਰ ਖ਼ੂ ਨੀ ਝ ਗ ੜੇ ਆਮ ਹੁੰਦੇ ਹਨ | ਇਸੇ ਤਰ੍ਹਾਂ ਬੀਤੀ ਰਾਤ ਟੋਰਾਂਟੋ ਡਾਊਨ ਟਾਊਨ ਸਥਿਤ ਇਕ ਉੱਚੀ ਇਮਾਰਤ ਦੀ 32ਵੀਂ ਮੰਜ਼ਿਲ ‘ਤੇ ਅਪਾਰਟਮੈਂਟ ਅੰਦਰ ਪਾਰਟੀ ਦੌਰਾਨ ਗੋ ਲੀਆਂ ਚੱਲ ਗਈਆਂ, ਜਿਸ ‘ਚ 20 ਕੁ ਸਾਲਾਂ ਦੇ 3 ਮੁੰਡਿਆਂ ਦੀ ਮੌਤ ਹੋ ਗਈ ਜਦਕਿ ਅੱਧੀ ਦਰਜਨ ਦੇ ਕਰੀਬ ਲੋਕ ਜ਼ ਖ਼ ਮੀ ਹੋ ਗਏ ਹਨ | ਦੋ ਸ਼ੀ ਮੌਕੇ ਤੋਂ ਫ਼ ਰਾ ਰ ਹੋ ਗਏ ਅਤੇ ਪੁਲਿਸ ਦਾ ਦਾਅਵਾ ਹੈ ਕਿ ਇਹ ਵਾ ਰ ਦਾ ਤ ਗਿਣੀ-ਮਿਥੀ ਸਾ ਜ਼ਿ ਸ਼ ਮੁਤਾਬਿਕ ਕੀਤੀ ਗਈ |

ਪਤਾ ਲੱਗਾ ਹੈ ਕਿ ਜਿਸ ਅਪਾਰਟਮੈਂਟ ‘ਚ ਘ ਟ ਨਾ ਵਾਪਰੀ ਉਹ (ਸੈਲਾਨੀਆਂ ਨੂੰ ਹੋਟਲ ਵਾਂਗ) ਏਅਰਬੀਐਨਬੀ ਰਾਹੀਂ ਕਿਰਾਏ ‘ਤੇ ਦਿੱਤਾ ਗਿਆ ਸੀ | ਪੁਲਿਸ ਦੀ ਜਾਂਚ ਦੌਰਾਨ ਸਾਰੀ ਇਮਾਰਤ ਖ਼ਾਲੀ ਕਰਵਾ ਲਈ ਗਈ ਸੀ ਪਰ ਕੁਝ ਘੰਟਿਆਂ ਬਾਅਦ ਘ ਟ ਨਾ ਵਾਲੇ ਅਪਾਰਟਮੈਂਟ ਨੂੰ ਸੀ ਲ ਕਰ ਕੇ ਬਾਕੀ ਲੋਕਾਂ ਨੂੰ ਆਪਣੇ ਅਪਾਰਟਮੈਂਟਾਂ ‘ਚ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ | ਇਮਾਰਤ ਦੀ ਮੈਨੇਜਮੈਂਟ ਨੇ ਤੁਰੰਤ ਫ਼ੈਸਲਾ ਕਰਦਿਆਂ ਲੋਕਾਂ ਨੂੰ ਲਿਖਤੀ ਰੂਪ ‘ਚ ਸੂਚਿਤ ਕੀਤਾ ਗਿਆ ਕਿ ਭਵਿੱਖ ‘ਚ ਕੋਈ ਅਪਾਰਟਮੈਂਟ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਲਈ ਕਿਰਾਏ ‘ਤੇ ਨਹੀਂ ਚੜ੍ਹਾਇਆ ਜਾ ਸਕੇਗਾ | ਏਅਰਬੀਐਨਬੀ ਦੇ ਬੁਲਾਰੇ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਆਨਲਾਈਨ ਅਪਾਰਟਮੈਂਟ ਬੁੱਕ ਕੀਤਾ ਸੀ ਉਸ ਨੂੰ ਹੋਰ ਬੁਕਿੰਗ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਟੋਰਾਂਟੋ ਪੁਲਿਸ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ | ਇਹ ਵੀ ਕਿ ਏਅਰਬੀਐਨਬੀ ਰਾਹੀਂ ਬੁੱਕ ਕੀਤੇ ਘਰ ਜਾਂ ਅਪਾਰਟਮੈਂਟ ਵਿਚ ਪਾਰਟੀ ਲਈ ਇਕੱਠ ਨਹੀਂ ਕੀਤਾ ਜਾ ਸਕੇਗਾ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: