Breaking News
Home / ਪੰਜਾਬ / ਵੀਡੀਉ- ਪਤੀ ਨੇ ਪਤਨੀ ਨੂੰ ਗੋ ਲੀਆਂ ਮਾ ਰ ਕੇ ਮਾ ਰਿਆ, ਵਾ ਰ ਦਾ ਤ ਮਗਰੋਂ ਸਹੁਰੇ ਪਰਿਵਾਰ ਨੂੰ ਦਿੱਤੀ ਜਾਣਕਾਰੀ

ਵੀਡੀਉ- ਪਤੀ ਨੇ ਪਤਨੀ ਨੂੰ ਗੋ ਲੀਆਂ ਮਾ ਰ ਕੇ ਮਾ ਰਿਆ, ਵਾ ਰ ਦਾ ਤ ਮਗਰੋਂ ਸਹੁਰੇ ਪਰਿਵਾਰ ਨੂੰ ਦਿੱਤੀ ਜਾਣਕਾਰੀ

ਸ੍ਰੀ ਹਰਿਗੋਬਿੰਦਪੁਰ, 3 ਫਰਵਰੀ -ਪੁਲਿਸ ਜਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮੇਤਲੇ ਦੀ ਵਿਆਹੁਤਾ ਨੂੰ ਉਸ ਦੇ ਪਤੀ ਵੱਲੋਂ ਗੋ ਲੀਆਂ ਮਾ ਰ ਕੇ ਮਾ ਰ ਨ ਦੀ ਖ਼ਬਰ ਹੈ। ਇਸ ਮੁਤੱਲਕ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਸੰਦੀਪ ਕੌਰ ਪੁੱਤਰੀ ਹਰਦੇਵ ਸਿੰਘ (ਹਾਲ ਵਾਸੀ ਪਿੰਡ ਮੇਤਲੇ) ਦਾ ਵਿਆਹ 10 ਕੁ ਸਾਲ ਪਹਿਲਾਂ ਜੁਗਰਾਜ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜੰਡਿਆਲਾ ਗੁਰੂ ਜ਼ਿਲ੍ਹਾ ਅੰਮ੍ਰਿਤਸਰ ਨਾਲ ਹੋਇਆ ਸੀ ਉਨ੍ਹਾਂ ਦੇ ਤਿੰਨ ਬੱਚੇ ਵੀ ਸਨ।

ਉਨ੍ਹਾਂ ਕਿਹਾ ਜੁਗਰਾਜ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈਣ ਲਈ ਆਪਣੇ ਸਹੁਰੇ ਘਰ ਪਿੰਡ ਮੇਤਲੇ ਤੋਂ ਦੇਰ ਰਾਤ ਨੂੰ ਆਇਆ ਅਤੇ ਘਰੋਂ ਪਤਨੀ ਨੂੰ ਆਪਣੇ ਮੋਟਰਸਾਈਕਲ ‘ਤੇ ਬੈਠਾ ਕੇ ਲੈ ਗਿਆ ਜਦੋਂ ਉਹ ਪਿੰਡ ਚੀਮਾ ਖੁੱਡੀ ਦੇ ਕੱਚੇ ਰਸਤੇ ‘ਤੇ ਪਹੁੰਚਿਆ ਤਾਂ ਜੁਗਰਾਜ ਸਿੰਘ ਨੇ ਪਿ ਸ ਤੌ ਲ ਨਾਲ ਸੰਦੀਪ ਕੌਰ ਦੇ ਸਿਰ ਵਿਚ ਗੋ ਲੀਆਂ ਮਾਰ ਦਿੱਤੀਆਂ ਜਿਸ ਕਾਰਨ ਸੰਦੀਪ ਕੌਰ ਦੀ ਮੌਕੇ ‘ਤੇ ਹੀ ਮੌ ਤ ਹੋ ਗਈ।

ਕੁਝ ਮਿੰਟਾਂ ਬਾਅਦ ਹੀ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਆਪ ਹੀ ਫ਼ੋਨ ਕਰਕੇ ਜਾਣਕਾਰੀ ਦੇ ਦਿੱਤੀ ਕਿ ਉਸ ਨੇ ਸੰਦੀਪ ਕੌਰ ਨੂੰ ਨੇੜਲੇ ਪਿੰਡ ਦੇ ਕੱਚੇ ਰਸਤੇ ‘ਤੇ ਮਾ ਰ ਦਿੱਤਾ ਹੈ। ਮ੍ਰਿਤਕ ਸੰਦੀਪ ਕੌਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਜੁਗਰਾਜ ਸਿੰਘ ਖ਼ਿ ਲਾ ਫ਼ ਕ ਤ ਲ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱ ਦਮਾ ਦਰਜ ਕਰਕੇ ਤਫ਼ ਤੀ ਸ਼ ਸ਼ੁਰੂ ਕਰ ਦਿੱਤੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: