Breaking News
Home / ਪੰਜਾਬ / ਫਤਿਹਗੜ੍ਹ ਸਾਹਿਬ ‘ਚ 25-30 ਗੱਡੀਆਂ ਆਪਸ ‘ਚ ਟਕਰਾਈਆਂ, ਹਾਦਸੇ ‘ਚ ਇੱਕ ਸ਼ਖਸ ਦੀ ਹੋਈ ਮੌਤ

ਫਤਿਹਗੜ੍ਹ ਸਾਹਿਬ ‘ਚ 25-30 ਗੱਡੀਆਂ ਆਪਸ ‘ਚ ਟਕਰਾਈਆਂ, ਹਾਦਸੇ ‘ਚ ਇੱਕ ਸ਼ਖਸ ਦੀ ਹੋਈ ਮੌਤ

ਜਿਲ੍ਹਾ ਫ਼ਤਹਿਗੜ੍ਹ ਸਾਹਿਬ-ਸਹਰਿੰਦ ਨੈਸ਼ਨਲ ਹਾਈਵੇ ਤੇ ਧੁੰਦ ਕਾਰਨ 25 ਤੋਂ 30 ਵਾਹਨ ਆਪਸ ਚ ਟਕਰਾ ਗਏ। ਹਾਦਸੇ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ।ਪਿਛਲੇ ਕਈ ਦਿਨਾਂ ਤੋਂ ਮੌਸਮ ਸਾਫ ਰਹਿਣ ਤੋਂ ਬਾਅਦ ਸੂਬੇ ਦੇ ਕਈ ਥਾਵਾਂ ਤੇ ਸੋਮਵਾਰ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ।

ਧੁੰਦ ਨੇ ਜਿੱਥੇ ਗੱਡਿਆਂ ਦੀ ਰਫਤਾਰ ਘੱਟ ਕਰ ਦਿੱਤੀ, ਉੱਥੇ ਇਸ ਕਾਰਨ ਜਿਲ੍ਹਾ ਫ਼ਤਹਿਗੜ੍ਹ ਸਾਹਿਬ-ਸਹਰਿੰਦ ਨੈਸ਼ਨਲ ਹਾਈਵੇ ਤੇ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ।ਟੱਕਰ ਕਾਰਨ ਕਈ ਵਾਹਨਾ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ।ਇਸ ਹਾਦਸੇ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ।

ਜਾਣਕਾਰੀ ਮੁਤਾਬਿਕ ਹਾਦਸੇ ‘ਚ ਇਕ ਤੇਜਾਬ ਵਾਲਾ ਟੈਂਕਰ ਵੀ ਪਲਟ ਗਿਆ।ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਤੇ ਪਹੁੰਚ ਗਈ ਹੈ।ਪੁਲਿਸ ਜਾਮ ਖੁਲਵਾਉਣ ਵਿਚ ਲੱਗ ਗਈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: