Breaking News
Home / ਪੰਜਾਬ / ਢੱਡਰੀਆਂਵਾਲੇ ਦੇ ਦੀਵਾਨ ਵਿਚ ਪਹੁੰਚੇ ਨਿਹੰਗ

ਢੱਡਰੀਆਂਵਾਲੇ ਦੇ ਦੀਵਾਨ ਵਿਚ ਪਹੁੰਚੇ ਨਿਹੰਗ

ਪਿਛਲੇ ਕੁਝ ਸਮੇਂ ਤੋਂ ਵਿ ਵਾ ਦਾਂ ’ਚ ਘਿਰੇ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ–ਵਾਲੇ ਦਾ ਦੀਵਾਨ ਅੱਜ ਦੁਪਹਿਰ 1 ਵਜੇ ਸਜ ਗਿਆ ਹੈ। ਪਰ ਸ੍ਰੀ ਅਮਰੀਕ ਸਿੰਘ ਅਜਨਾਲਾ, ਕੁਝ ਨਿਹੰਗ ਸਿੰਘ ਤੇ ਕੁਝ ਹੋਰ ਪੰਥਕ ਆਗੂ ਢੱਡਰੀਆਂ–ਵਾਲੇ ਦੇ ਦੀਵਾਨ ਦਾ ਵਿ ਰੋ ਧ ਕਰ ਰਹੇ ਹਨ।

ਇਹ ਦੀਵਾਨ ਤਿੰਨ ਦਿਨ ਚੱਲਣੇ ਹਨ। ਇਹ ਦੀਵਾਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਹੰਗ ਸਿੰਘਾਂ ਨੇ ਸੰਤ ਢੱਡਰੀਆਂ ਵਾਲੇ ਨੂੰ ਚੇ ਤਾ ਵ ਨੀ ਦਿੱਤੀ ਹੈ ਕਿ ਉਹ ਆਪਣੇ ਦੀਵਾਨ ਲਹਿਰਾਗਾਗਾ ਵਿਖੇ ਨਾ ਸਜਾਉਣ।

ਪਰ ਸੰਤ ਢੱਡਰੀਆਂ–ਵਾਲੇ ਦਾ ਦੀਵਾਨ ਤਿੰਨ ਦਿਨ ਲਗਾਤਾਰ ਸਜਣਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਦੀਵਾਨ ਤਾਂ ਹਰ ਹਾਲਤ ਵਿੱਚ ਉੱਥੇ ਸਜ ਕੇ ਹੀ ਰਹੇਗਾ।ਅਜਿਹੇ ਹਾਲਾਤ ਕਾਰਨ ਲਹਿਰਾਗਾਗਾ ਇਲਾਕੇ ’ਚ ਤ ਣਾ ਅ ਪੱ ਸ ਰ ਗਿਆ ਹੈ ਤੇ ਹਾਲਾਤ ’ਤੇ ਚੌ ਕ ਸ ਨਜ਼ਰ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਹਾਲਤ ਉੱਤੇ ਕਾ ਬੂ ਪਾਉਣ ਲਈ ਭਾਰੀ ਪੁਲਿਸ ਬਲ ਇੱਥੇ ਤਾਇ ਨਾਤ ਕਰ ਦਿੱਤੇ ਗਏ ਹਨ।

ਨਿਹੰਗ ਸਿੰਘਾਂ ਵੱਲੋਂ ਜਾਰੀ ਕੀਤੀ ਗਈ ਵਿਡੀਓ ’ਚ ਸੰਤ ਢੱਡਰੀਆਂ–ਵਾਲੇ ਨੂੰ ਕਾਫ਼ੀ ਤਿੱ ਖੀ ਭਾਸ਼ਾ ਵਿੱਚ ਚੇ ਤਾ ਵ ਨੀ ਦਿੱਤੀ ਗਈ ਹੈ। ਜਿਸ ਗੁਰੂਘਰ ਅੰਦਰ ਇਹ ਨਿਹੰਗ ਸਿੰਘ ਇਕੱਠੇ ਹੋਏ ਹਨ, ਉਸ ਥਾਂ ਦੇ ਆਲੇ–ਦੁਆਲੇ ਸਖ਼ਤ ਸੁ ਰੱ ਖਿਆ ਚੌ ਕ ਸੀ ਵਿਖਾਈ ਦੇ ਰਹੀ ਹੈ। ਸੰਤ ਢੱਡਰੀਆਂ–ਵਾਲੇ ਦੇ ਦੀਵਾਨ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਪਹਿਲਾਂ ਹੀ ਲਈ ਜਾ ਚੁੱਕੀ ਹੈ। ਇਸ ਲਈ ਹੁਣ ਪੁਲਿਸ ਉੱਤੇ ਹੁਣ ਇਸ ਦੀਵਾਨ ਦੌਰਾਨ ਹਾਲਾਤ ਸੁਖਾਵੇਂ ਰੱਖਣ ਲਈ ਵਧੇਰੇ ਜ਼ਿੰਮੇਵਾਰੀ ਆਣ ਪਈ ਹੈ।

ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਸੰਤ ਰਣਜੀਤ ਸਿੰਘ ਢੱਡਰੀਆਂ–ਵਾਲੇ ਉੱਤੇ ਦੋ ਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪ੍ਰਤੀ ਅਪ ਮਾਨ ਜਨ ਕ ਟਿੱਪਣੀ ਕੀਤੀ ਹੈ।

ਹੋਰ ਵੀ ਕੁਝ ਕਾਰਨਾਂ ਕਰ ਕੇ ਸੰਤ ਢੱਡਰੀਆਂ–ਵਾਲੇ ਦੇ ਇੰਗਲੈਂਡ ’ਚ ਦੀਵਾਨ ਸਜਾਉਣ ’ਤੇ ਵੀ ਬੀਤੇ ਦਸੰਬਰ ਮਹੀਨੇ ਪਾ ਬੰ ਦੀ ਲਾ ਦਿੱਤੀ ਗਈ ਸੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: