Breaking News
Home / ਪੰਜਾਬ / ਅੰਮ੍ਰਿਤਸਰ ਕੇਂਦਰੀ ਜੇ ਲ੍ਹ ਚੋਂ ਤਿੰਨ ਕੈ ਦੀ ਹੋਏ ਫ ਰਾ ਰ, ਬੈਰਕ ਦੀ ਤੋੜੀ ਕੰਧ

ਅੰਮ੍ਰਿਤਸਰ ਕੇਂਦਰੀ ਜੇ ਲ੍ਹ ਚੋਂ ਤਿੰਨ ਕੈ ਦੀ ਹੋਏ ਫ ਰਾ ਰ, ਬੈਰਕ ਦੀ ਤੋੜੀ ਕੰਧ

ਅੰਮ੍ਰਿਤਸਰ ਦੀ ਕੇਂਦਰੀ ਜੇ ਲ੍ਹ ਤੋਂ ਤਿੰਨ ਕੈ ਦੀਆਂ ਦੇ ਫਰਾਰ ਹੋਣ ਦੀ ਖਬਰ ਸਹਿਮਣੇ ਆਈ ਹੈ। ਇਹਨਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਫਿਰ ਦਸਤਾਰ ਨਾਲ ਲੱਟਕ ਕੇ ਮੁੱਖ ਦੀਵਾਰ ਨੂੰ ਪਾਰ ਕੀਤਾ।
ਅੰਮ੍ਰਿਤਸਰ ਜੇਲ੍ਹ ‘ਚ ਬੰਦ ਤਿੰਨ ਹਵਾਲਾਤੀਆਂ ਵਲੋਂ ਜੇਲ੍ਹ ਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੀ ਕੰਧ ਤੋੜ ਕੇ ਫ਼ ਰਾ ਰ ਹੋਣ ਦੀ ਖ਼ਬਰ ਹੈ। ਇਸ ਘਟਨਾ ਦਾ ਪਤਾ ਜੇਲ੍ਹ ਪ੍ਰਸ਼ਾਸਨ ਨੂੰ ਅੱਜ ਸਵੇਰੇ ਕੈ ਦੀਆਂ ਅਤੇ ਹਵਾ ਲਾਤੀਆਂ ਦੀ ਗਿਣਤੀ ਕਰਨ ‘ਤੇ ਚੱਲਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਹੁਤ ਜਲਦ ਏ. ਡੀ. ਜੀ. ਪੀ. ਜੇਲ੍ਹ ਵੀ ਅੰਮ੍ਰਿਤਸਰ ਜੇ ਲ੍ਹ ‘ਚ ਪਹੁੰਚ ਰਹੇ ਹਨ।
ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਤਿੰਨ ਕੈ ਦੀਆਂ ਦੇ ਫ ਰਾ ਰ ਹੋਣ ਦੀ ਖਬਰ ਸਹਿਮਣੇ ਆਈ ਹੈ। ਇਹਨਾਂ ਕੈਦੀਆਂ ਨੇ ਪਹਿਲਾਂ ਬੈਰਕ ਦੀ ਕੰਧ ਤੋੜੀ ਅਤੇ ਫਿਰ ਦਸਤਾਰ ਨਾਲ ਲੱਟਕ ਕੇ ਮੁੱਖ ਦੀਵਾਰ ਨੂੰ ਪਾਰ ਕੀਤਾ।

ਫਰਾਰ ਹੋਏ ਕੈਦੀਆਂ ਚੋਂ ਜਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਖਡੂਰ ਸਾਹਿਬ ਸਕੇ ਭਰਾ ਹਨ ਅਤੇ ਇਹਨਾਂ ਤੇ ਅੰਮ੍ਰਿਤਸਰ ਦੇ ਬੀ ਡਵੀਜ਼ਨ ਥਾਣੇ ਵਿੱਚ ਲੁਟ ਖੋਹ ਦਾ ਕੇ ਸ ਦਰਜ ਹੈ।

ਇਹਨਾਂ ਤੋਂ ਇਲਾਵਾ ਤੀਜਾ ਕੈਦੀ ਵਿਸ਼ਾਲ ਸ਼ਰਮਾ ਵਾਸੀ ਮਜੀਠਾ ਰੋਡ, ਅੰਮ੍ਰਿਤਸਰ ਹੈ ਅਤੇ ਉਸ ਉੱਤੇ ਛੇਹਰਟਾ ਥਾਣੇ ਵਿਖੇ ਪੋਕਸੋ ਐਕਟ ਤਹਿਤ ਬ ਲਾ ਤ ਕਾ ਰ ਦਾ ਕੇਸ ਦਰਜ ਹੈ।

ਸੂਤਰਾਂ ਮੁਤਾਬਿਕ ਡੀਜੀਪੀ ਜੇਲ ਪੰਜਾਬ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਆ ਰਹੇ ਹਨ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: