Breaking News
Home / ਰਾਸ਼ਟਰੀ / ਵੀਡੀਉ – ਸਵਾਮੀ ਲਕਸ਼ਾਨੰਦ ਦੀ ਕਰਤੂਤ, ਮੰਦਿਰ ਵਿਚ ਬੱਚੀਆਂ ਦੀ ਕੀਤੀ ਇਜ਼ੱਤ ਤਾਰ-ਤਾਰ

ਵੀਡੀਉ – ਸਵਾਮੀ ਲਕਸ਼ਾਨੰਦ ਦੀ ਕਰਤੂਤ, ਮੰਦਿਰ ਵਿਚ ਬੱਚੀਆਂ ਦੀ ਕੀਤੀ ਇਜ਼ੱਤ ਤਾਰ-ਤਾਰ

ਰਾਏਪੁਰ ਰਾਣੀ ’ਚ ਪੈਂਦੇ ਤ੍ਰਿਕੋਲਪੁਰ ‘ਚ ਹਿਮਾਚਲ ਪ੍ਰਦੇਸ਼ ਦੀ ਦੋ ਨਾਬਾਲਿਗ ਬੱਚੀਆਂ ਦੇ ਨਾਲ ਜ ਬ ਰ ਜ ਨਾ ਹ ਕਰਨ ਦੇ ਮਾਮਲੇ ਵਿੱਚ ਮੁਲ ਜ਼ਮ ਸਵਾਮੀ ਲਕਸ਼ਾਨੰਦ ਨੂੰ ਗ੍ਰਿ ਫ ਤਾਰ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਹਿਲਾ ਪੁਲਿਸ ਨੇ ਮੁਲ ਜ਼ਮ ਬਾਬਾ ਨੂੰ ਹਿਰਾ ਸਤ ‘ਚ ਲਿਆ ਹੈ, ਜਿਸਨੂੰ ਸ਼ੁਕਰਵਾਰ ਨੂੰ ਪੰਚਕੂਲਾ ਕੋਰਟ ’ਚ ਪੇਸ਼ ਕੀਤਾ ਜਾਵੇਗਾ।
ਹਿਮਾਚਲ ਦੀ ਰਹਿਣ ਵਾਲੀਆਂ ਹਨ ਪੀੜਤ ਬੱਚੀਆਂ

ਪੀੜਤ ਬੱਚੀਆਂ ਵਿੱਚੋਂ ਇਕ ਦੀ ਉਮਰ 12 ਸਾਲ ਤੇ ਦੂਜੀ 14 ਸਾਲ ਦੀ ਹੈ। ਹਿਮਾਚਲ ਦੇ ਬੱਦੀ ਦੀ ਰਹਿਣ ਵਾਲੀਆਂ ਦੋਵੇ ਨਾਬਾ ਲਿਗ ਕੁੜੀਆਂ ਰਾਏਪੁਰ ਰਾਣੀ ਵਿੱਚ ਛੋਟਾ ਤ੍ਰਿਲੋਕਪੁਰ ਮੰਦਿਰ ਜਿਸ ਨੂੰ ਬਾਅਦ ਵਿਚ ਆਸ਼ਰਮ ਬਣ ਦਿੱਤਾ ਗਿਆ ਸੀ ‘ਚ ਆਪਣੇ ਭਰਾ ਦੇ ਨਾਲ ਆਈਆਂ ਸੀ। ਦੋਵੇਂ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਤਿੰਨ ਦਿਨਾਂ ਤੱਕ ਰੇ ਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਇਸ ਦੌਰਾਨ ਦੋਹਾਂ ਨੂੰ ਆਪਣੇ ਭਰਾ ਤੋਂ ਦੂਰ ਵੱਖ ਕਮਰੇ ’ਚ ਰੱਖਿਆ ਗਿਆ ਸੀ। ਮੰਗਲਵਾਰ ਦੇਰ ਸ਼ਾਮ ਪੰਚਕੂਲਾ ’ਚ ਮਹਿਲਾ ਥਾਣੇ ’ਚ ਰੇ ਪ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਪੀੜਤ ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ਼ਰਮ ’ਚ ਸੇਵਾ ਲਈ ਬੁਲਾਇਆ ਗਿਆ ਸੀ। ਪਰ ਉਸਦੇ ਭਰਾ ਤੋਂ ਵੱਖ ਕਰਕੇ ਰੱਖਿਆ ਗਿਆ ਤੇ ਕਰੀਬ ਤਿੰਨ ਦਿਨਾਂ ਤੱਕ ਉਨ੍ਹਾਂ ਦੇ ਨਾਲ ਰੇ ਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਆਪਣੇ ਭਰਾ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ।

Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: