Breaking News
Home / ਰਾਸ਼ਟਰੀ / ਲਉ ਜੀ ਲਵ ਜਿਹਾਦ ਹੋ ਗਿਆ- ਆਸਿਮ ਨੇ ਹਿਮਾਂਸ਼ੀ ਨੂੰ ਕੀਤਾ ਪ੍ਰਪੋਜ਼

ਲਉ ਜੀ ਲਵ ਜਿਹਾਦ ਹੋ ਗਿਆ- ਆਸਿਮ ਨੇ ਹਿਮਾਂਸ਼ੀ ਨੂੰ ਕੀਤਾ ਪ੍ਰਪੋਜ਼

ਅੱਜ ਘਰ ਵਿੱਚ ਲੜਨ ਦੀ ਬਜਾਏ ਪਿਆਰ ਦਾ ਮਾਹੌਲ ਦਿਸੇਗਾ। ਸੋਸ਼ਲ ਮੀਡੀਆ ‘ਤੇ ਸ਼ੋਅ ਮੇਕਰਸ ਨੇ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਹਿਮਾਂਸ਼ੀ ਖੁਰਾਨਾ ਘਰ ‘ਚ ਅਸੀਮ ਰਿਆਜ਼ ਦਾ ਸਮਰਥਨ ਕਰਨ ਲਈ ਘਰ ‘ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ।

ਬਿੱਗ ਬੌਸ 13 ਦੀ ਵੱਧ ਰਹੀ ਲੋਕਪ੍ਰਿਅਤਾ ਦੇ ਮੱਦੇਨਜ਼ਰ, ਨਿਰਮਾਤਾਵਾਂ ਨੇ ਘਰਵਾਲਿਆਂ ਦੇ ਪਰਿਵਾਰਕ ਮੈਂਬਰ ਅਤੇ ਦੋਸਤਾਂ ਦੀ ਘਰ ਵਿਚ ਐਂਟਰੀ ਕਰਵਾਉਣ ਦਾ ਫੈਸਲਾ ਕੀਤਾ ਹੈ। ਅੱਜ (ਮੰਗਲਵਾਰ) ਬਿੱਗ ਬੌਸ ਦਾ ਐਪੀਸੋਡ ਬਹੁਤ ਖਾਸ ਹੋਣ ਜਾ ਰਿਹਾ ਹੈ। ਅੱਜ ਘਰ ਵਿੱਚ ਲੜਨ ਦੀ ਬਜਾਏ ਪਿਆਰ ਦਾ ਮਾਹੌਲ ਦਿਸੇਗਾ। ਸੋਸ਼ਲ ਮੀਡੀਆ ‘ਤੇ ਸ਼ੋਅ ਮੇਕਰਸ ਨੇ ਇਕ ਪ੍ਰੋਮੋ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਹਿਮਾਂਸ਼ੀ ਖੁਰਾਨਾ ਘਰ ‘ਚ ਅਸੀਮ ਰਿਆਜ਼ ਦਾ ਸਮਰਥਨ ਕਰਨ ਲਈ ਘਰ ‘ਚ ਦਾਖਲ ਹੁੰਦੀ ਦਿਖਾਈ ਦੇ ਰਹੀ ਹੈ।

Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: