Breaking News
Home / ਰਾਸ਼ਟਰੀ / ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਤੇ ਔਰਤ ਨੇ ਲਾਏ ਹੈਰਾਨ ਕਰ ਦੇਣ ਵਾਲੇ ਦੋਸ਼

ਬਾਲੀਵੁੱਡ ਦੀ ਇਸ ਮਸ਼ਹੂਰ ਹਸਤੀ ਤੇ ਔਰਤ ਨੇ ਲਾਏ ਹੈਰਾਨ ਕਰ ਦੇਣ ਵਾਲੇ ਦੋਸ਼

ਕੋ ਰਿ ਓ ਗ੍ਰਾ ਫਰ ਗਣੇਸ਼ ਅਚਾਰੀਆ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਬਾਲੀਵੁੱਡ ਦੇ ਸਭ ਤੋਂ ਵੱਡੇ ਕੋ ਰੀ ਓ ਗ੍ਰਾ ਫਰਾਂ ਵਿੱਚੋਂ ਇੱਕ ਗਣੇਸ਼ ਅਚਾਰੀਆ ਉਤੇ ਇੱਕ ਮਹਿਲਾ ਕੋਰੀਓਗ੍ਰਾਫਰ ਨੇ ਗੰ ਭੀ ਰ ਦੋ ਸ਼ ਲਗਾਏ ਹਨ। ਔਰਤ ਨੇ ਦੋਸ਼ ਲਾਇਆ ਕਿ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨੇ ਉਸ ਨੂੰ ਜ ਬ ਰੀ ਜ਼ ਬ ਰ ਦ ਸ ਤੀ ਅ ਡ ਲ ਟ ਵੀਡੀਓ ਵੇਖਣ ਲਈ ਮਜ਼ ਬੂਰ ਕੀਤਾ।

ਸਮਾਚਾਰ ਏਜੰਸੀ ਏਐਨਆਈ ਅਨੁਸਾਰ ਮੁੰਬਈ ਵਿਚ 33 ਸਾਲਾ ਇਕ ਔਰਤ ਕੋਰੀਓਗ੍ਰਾਫਰ ਨੇ ਇੰਡੀਅਨ ਫਿਲਮ ਐਂਡ ਟੈਲੀਵਿਜਨ ਕੋ ਰੀਓ ਗ੍ਰਾਫਰ ਐਸੋਸੀਏਸ਼ਨ ਦੇ ਚੀਫ ਸੈਕਟਰੀ ਗਣੇਸ਼ ਅਚਾਰਿਆ ਦੇ ਖਿਲਾਫ ਸੂਬੇ ਦੇ ਮਹਿਲਾ ਕਮਿਸ਼ਨ ਅਤੇ ਅੰਬੋਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਕੋ ਰੀ ਓ ਗ੍ਰਾਫਰ ਨੇ ਦੇਸ਼ ਲਾਇਆ ਹੈ ਕਿ ਗਣੇਸ਼ ਇੰਡਸਟਰੀ ਵਿਚ ਉਸਨੂੰ ਕੰਮ ਮਿਲਣ ਵਿਚ ਅ ੜਿ ਕਾ ਪਾਉਂਦੇ ਹਨ। ਉਹ ਕੰਮ ਦੇ ਬਦਲੇ ਕਮਿਸ਼ਨ ਦੀ ਮੰਗ ਕਰਦੇ ਹਨ ਅਤੇ ਅ ਡ ਲ ਟ ਫਿਲਮ ਦੇਖਣ ਲਈ ਮਜ ਬੂਰ ਕਰਦੇ ਹਨ।

ਸਪਾਟਬਾਇ ਦੇ ਖਬਰ ਅਨੁਸਾਰ ਔਰਤ ਨੇ ਦੋਸ਼ ਲਾਇਆ ਹੈ ਕਿ ਜਦੋਂ ਤੋਂ ਗਣੇਸ਼ ਅਚਾਰਿਆ ਆਈਐਫਟੀਸੀਏ ਯਾਨੀ ਇੰਡੀਆਨ ਫਿਲਮ ਐਂਡ ਟੈਲੀਵਿਜਨ ਕੋ ਰੀ ਓ ਗ੍ਰਾ ਫਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ ਹਨ, ਉਸ ਸਮੇਂ ਤੋਂ ਉਹਨੂੰ ਪ੍ਰੇਸ਼ਾ ਨ ਕਰਨਾ ਸ਼ੁਰੂ ਕਰ ਦਿੱਤਾ ਹੈ।

Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: