Breaking News
Home / ਮੁੱਖ ਖਬਰਾਂ / ਵੀਡੀਉ-ਹਿੰਦੂਆਂ ਵਲੋਂ ਈਸਾਈ ਧਰਮ ਖਿਲਾਫ ਭੱਦੀਆਂ ਟਿੱਪਣੀਆਂ

ਵੀਡੀਉ-ਹਿੰਦੂਆਂ ਵਲੋਂ ਈਸਾਈ ਧਰਮ ਖਿਲਾਫ ਭੱਦੀਆਂ ਟਿੱਪਣੀਆਂ

ਜਿਹੜਾ ਪਾਸਟਰ ਸਿੱਖਾਂ ਤੇ ਕੇਸ ਕਰੀ ਫਿਰਦਾ ਉਹਨੂੰ ਚੈਲੰਜ ਆ ਕਿ ਹੁਣ ਇਹਦੇ ਤੇ ਕਰ ਕੇ ਦਿਖਾਵੇ

ਈਸਾਈਆਂ ਵੱਲੋਂ ਲਗਾਤਾਰ ਸਿੱਖ ਹਿੱਤਾਂ ਦਾ ਘਾਣ ਹੋ ਰਿਹਾ ਹੈ ਪਰ ਸਾਡੇ ਸਿਖ ਭਰਾ ਉਨਾਂ ਪੰਥਕ ਸੋਚ ਵਾਲਿਆਂ ਦੀ ਗੱਲ ਸੁਨਣ-ਮੰਨਣ ਤੋਂ ਇਨਕਾਰੀ ਰਹੇ ਜਿਹੜੇ ਕਲਪਦੇ ਸੀ ਕਿ ਇਹ ਈਸਾਈ ਸਿਖੀ ਤੇ ਸਿਖਾਂ ਲਈ ਘਾਤਕ ਨੇ।ਗਿਆਨੀ ਜਸਵੰਤ ਸਿੰਘ ਦੀ ਇਕ ਟਿਪਣੀ ਕਾਰਨ ਪੈਦਾ ਹੋਏ ਮਹੌਲ ਮਗਰੋਂ ਈਸਾਈਆਂ ਨੇ ਉਹ ਸਭ ਕੁਝ ਖੁਦ ਕਹਿਣਾ ਸ਼ੁਰੂ ਕਰ ਦਿਤਾ ਜਿਸਦੀ ਗੱਲ ਕਰਕੇ ਪੰਥਕ ਸੋਚ ਵਾਲੇ ਸਿੱਖ ਬਾਕੀ ਸਿਖ ਸੰਗਤ ਨੂੰ ਇੰਨਾਂ ਦੀ ਹਕੀਕਤ ਸਮਝਾਉਣਾ ਲਈ ਟੱਕਰਾਂ ਮਾਰਦੇ ਰਹੇ ਹਨ।ਜਦ ਸਿਖਾਂ ਨੇ ਸੁਣਿਆਂ ਕਿ ਇਹ ਈਸਾਈ ਤਾਂ ਸਿਖੀ ਤੇ ਸਿਖਾਂ ਖਿਲਾਫ ਨਫਰਤ ਨਾ;ਲ ਭਰੇ ਹੋਏ ਨੇ ਤੇ ਗੁਰੂ ਸਾਹਿਬਾਨ ਨੂੰ ਈਸਾ ਜੀ ਦੇ ਪੁਜਾਰੀ ਸਿੱਧ ਕਰਨ ਤੱਕ ਜਾਂ ਰਹੇ ਨੇ,ਗੁਰਬਾਣੀ ਅਤੇ ਸਿਖ ਇਤਿਹਾਸ ਦੀ ਮਨਮਰਜ਼ੀ ਦੀ ਤੇ ਗੰਦੀ ਜਿਹੀ ਵਿਆਖਿਆ ਕਰਦੇ ਨੇ ਤਾਂ ਸੰਗਤਾਂ ਵਿਚ ਇੰਨਾਂ ਖਿਲਾਫ ਰੋਹ ਦੀ ਲਹਿਰ ਬੁਲੰਦ ਹੋਣ ਲੱਗ ਪਈ{ਪੰਥਕ ਸੋਚ ਵਾਲੇ ਸਿਖਾਂ ਨੂੰ ਤਸੱਲੀ ਹੋਈ ਕਿ ਜਿਹੜੀ ਗੱਲ ਅਸੀਂ ਨਹੀ ਸੀ ਸਮਝਾ ਸਕੇ,ਉਹ ਹੁਣ ਸੰਗਤਾਂ ਨੂੰ ਈਸਾਈਆਂ ਨੇ ਆਪਦੀ ਕਰਤੂਤ ਨਾਲ ਖੁਦ ਹੀ ਸਮਝਾ ਦਿਤੀ ਹੈ।ਜਾਪਦਾ ਸੀ ਕਿ ਇਹ ਮਸਲਾ ਤੂਲ ਫੜੇਗਾ ਤੇ ਸੰਗਤਾਂ ਚੰਗੀ ਤਰਾਂ ਈਸਾਈਆਂ ਦੀ ਸਿਖੀ ਤੇ ਸਿਖਾਂ ਖਿਲਾਫ ਗੰਦਗੀ ਦੇਖ ਲੈਣਗੀਆਂ!।ਪਰ ਜਾਪਦਾ ਹੈ ਕਿ ਜਿਹੜੀਆਂ ਗੁਪਤ ਤਾਕਤਾਂ ਈਸਾਈਆਂ ਰਾਂਹੀ ਸਿਖ ਹਿੱਤਾਂ ਦਾ ਘਾਣ ਕਰਵਾ ਰਹੀਆਂ ਨੇ,ਉਨਾਂ ਨੇ ਇਸ਼ਾਰਾ ਕਰ ਦਿਤਾ ਤੇ ਈਸਾਈਆਂ ਨੇ ਦੜ ਜਿਹੀ ਵੱਟ ਲਈ{ਹੁਣ ਈਸਾਈ ਖਾਮੋਸ਼ ਨੇ।ਹੁਣ ਨਹੀ ਬੋਲਦੇ ।ਕਿਉਂੀਕ ਉਨਾਂ ਨੂੰ ਸਮਝ ਲੱਗ ਗਈ ਹੈ ਕਿ ਇਹ ਗੰਦਗੀ ਤਾਂ ਹਰੇਕ ਸਿਖ ਨੂੰ ਸਾਡੀ ਅਸਲੀਅਤ ਦੱਸ ਦੇਵੇਗੀ{ਈਸਾਈ ਮਿਸ਼ਨਰੀ ਸਮਝ ਗਏ ਨੇ ਕਿ ਜੇ ਸਿਖ ਸਮਝ ਗਏ ਤਾਂ ਨਵੇਂ ਸਿਖਾਂ ਨੂੰ ਈਸਾਈ ਬਣਾਉਣਾ ਨਾ-ਮੁਮਕਿਨ ਹੋ ਜਾਵੇਗਾ।ਇਸ ਪੰਥ-ਦੋਖੀ ਈਸਾਈ ਪਰਤਾਰੇ ਨੂੰ ਚਲਾਉਣ ਵਾਲਿਆਂ ਨੇ ਇੰਨਾਂ ਈਸਾਈਆਂ ਨੂੰ ਸਮਝਾ ਦਿਤਾ ਲੱਗਦਾ ਹੈ ਕਿ ਜੇ ਤੁਸੀਂ ਸਿਖਾਂ ਨਾਲ ਤਕਰਾਰ ਤੇ ਟਕਰਾਅ ਵਧਾਇਆ ਤਾਂ ਨਵੇਂ ਸਿਖਾਂ ਨੂੰ ਈਸਾਈ ਤਾਂ ਕੀ ਬਣਾਉਣਾ,ਤੁਹਾਡੀ ਪੰਝਾਬ ਵਿਚ ਛਿਤਰੌਲ ਬੜੀ ਹੋਣੀ ਹੈ। ਮੇਰਾ ਪਹਿਲੇ ਦਿਨ ਤੋਂ ਹੀ ਕਹਿਣਾ ਹੈ ਕਿ ਈਸਾਈ ਜਿੰਨੀ ਵੱਧ ਭਕਾਈ ਮਾਰਨਗੇ,ਸਿਖਾਂ ਨੂੰ ਉਨਾਂ ਹੀ ਸਮਝ ਆਊ ਕਿ ਇਹ ਲੋਕ ਕਿਵੇਂ ਗੁਰਬਾਣੀ ਤੇ ਸਿਖਇਤਿਹਾਸ ਬਾਰੇ ਨੀਚਤਾ ਦਿਖਾ ਰਹੇ ਨੇ!ਇਸਦੇ ਨਾਲ ਹੀ ਉਹ ‘ਸਿੱਖ”ਵੀ ਇਸ ਮੌਕੇ ਧਰੋਹ ਕਮਾ ਰਹੇ ਨੇ ਜਿਹੜੇ ਮਸਲੇ ਨੂੰ ਠੰਢਾ ਕਰਨ ਦਾ ਹੋਕਾ ਦੇਕੇ ਈਸਾਈਆਂ ਦੀ ਹਕੀਕਤ ਖੁੱਲ੍ਹਣ ਤੋਂ ਰੋਕ ਰਹੇ ਨੇ!ਮੇਰਾ ਦਾਅਵਾ ਹੈ ਕਿ ਜਦ ਵੀ ਸਿਖ ਸੁਨਣਗੇ ਕਿ ਈਸਾਈ ਤਾਂ ਦਸਮੇਸ਼ ਪਿਤਾ ਨੂੰ ਈਸਾ ਦਾ ਪੈਰੋਕਾਰ ਦਰਸਾ ਰਹੇ ਨੇ ਤਾਂ ਈਸਾਈਆਂ ਦੀ ਗੱਲ ਸੁਨਣ ਦੀ ਬਜਾਇ ਜੁੱਤੀ ਲਾਹ ਲੈਣੀ ਹੈ- ਸਰਬਜੀਤ ਸਿੰਘ ਘੂਮਾਣ

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: