Breaking News
Home / ਪੰਜਾਬ / ਵੀਡੀਉ- ਨੌਜਵਾਨਾਂ ਵੱਲੋਂ ਤੰ ਗ ਕਰਨ ਦੇ ਬਾਅਦ ਮਲੇਸ਼ੀਆ ਵਿਚ ਪੰਜਾਬੀ ਲੜਕੀ ਨੇ ਕੀਤੀ ਆ ਤਮ ਹੱ ਤਿ ਆ

ਵੀਡੀਉ- ਨੌਜਵਾਨਾਂ ਵੱਲੋਂ ਤੰ ਗ ਕਰਨ ਦੇ ਬਾਅਦ ਮਲੇਸ਼ੀਆ ਵਿਚ ਪੰਜਾਬੀ ਲੜਕੀ ਨੇ ਕੀਤੀ ਆ ਤਮ ਹੱ ਤਿ ਆ

ਮਲੇਸ਼ਿਆ ’ਚ ਬਰਨਾਲਾ ਦੀ ਰਹਿਣ ਵਾਲੀ ਕੁੜੀ ਵੱਲੋਂ ਖੁ ਦ ਕੁ ਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੁੜੀ ਨੂੰ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੱਲ੍ਹ ਨੂੰ ਲੈਕੇ ਪ੍ਰੇ ਸ਼ਾਨ ਸੀ ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮੁਲ ਜ਼ਮ ਮ੍ਰਿ ਤਕ ਕੁੜੀ ਦੀ ਫੇਸਬੁੱਕ ਆਈਡੀ ਤੋਂ ਫੋਟੋ ਚੁੱਕ ਕੇ ਉਸਨੂੰ ਗ ਲਤ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਸੀ। ਜਦੋ ਕੁੜੀ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਹਿੰਦੀ ਸੀ ਤਾਂ ਮੁਲ ਜ਼ਮ ਉਸ ਤੋਂ ਪੈਸਿਆਂ ਦੀ ਮੰਗ ਕਰਦੇ ਸੀ।

ਇਸ ਮਾਮਲੇ ਤੋਂ ਪ੍ਰੇ ਸ਼ਾਨ ਹੋ ਕੇ ਮ੍ਰਿ ਤਕਾ 27 ਅਗਸਤ 2019 ਨੂੰ ਮਲੇਸ਼ਿਆ ਚੱਲੀ ਗਈ ਸੀ। ਪਰ ਮੁਲ ਜ਼ਮ ਮਲੇਸ਼ਿਆ ਜਾਣ ਤੋਂ ਬਾਅਦ ਵੀ ਮ੍ਰਿ ਤਕਾ ਨੂੰ ਪ੍ਰੇਸ਼ਾਨ ਕਰਦੇ ਰਹੇ। ਜਿਸ ਤੋਂ ਬਾਅਦ ਮ੍ਰਿ ਤਕਾ ਨੇ ਲਾਇਵ ਹੋਕੇ ਖੁਦ ਨੂੰ ਫਾ ਹਾ ਦੇ ਦਿੱਤਾ ਤੇ ਖੁ ਦ ਕੁ ਸ਼ੀ ਕਰ ਲਈ।

ਦੂਜੇ ਪਾਸੇ ਮ੍ਰਿ ਤਕਾਂ ਦੀ ਮਾਂ ਨੇ ਦੱਸਿਆ ਹੈ ਕਿ ਮੁਲ ਜ਼ਮ ਉਨ੍ਹਾਂ ਦੀ ਕੁੜੀ ਨੂੰ ਪਿਛਲੇ 8 ਮਹੀਨੀਆਂ ਤੋਂ ਤੰ ਗ ਪ੍ਰੇ ਸ਼ਾਨ ਕਰ ਰਿਹਾ ਸੀ ਜਿਸਦੀ ਸ਼ਿਕਾ ਇਤ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: