Breaking News
Home / ਰਾਸ਼ਟਰੀ / 20 ਸਾਲਾ ਦੇ ਨੌਜਵਾਨ ਨੇ 60 ਸਾਲ ਦੀ ਵਿਧਵਾ ਨਾਲ ਕਰਵਾਇਆ ਵਿਆਹ

20 ਸਾਲਾ ਦੇ ਨੌਜਵਾਨ ਨੇ 60 ਸਾਲ ਦੀ ਵਿਧਵਾ ਨਾਲ ਕਰਵਾਇਆ ਵਿਆਹ

ਕਹਿੰਦੇ ਹਨ ਕਿ ਪਿਆਰ ਅੰਨਾ ਹੁੰਦਾ ਹੈ ਇਸ ਗੱਲ੍ਹ ਨੂੰ ਸੱਚ ਕਰ ਦਿਖਾਇਆ ਹੈ ਉੱਤਰਪ੍ਰਦੇਸ਼ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਰਾਕੇਸ਼ ਨੇ ਆਪਣੇ ਤੋਂ ਤਿੰਨ ਗੁਣਾ ਮਹਿਲਾ ਦੇ ਨਾਲ ਵਿਆਹ ਕੀਤਾ ਹੈ। ਹੁਣ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਲਤ ਨੰਬਰ ਤੇ ਗੱਲਬਾਤ ਦਾ ਸਿਲਸਿਲਾ ਕੁਝ ਇਸ ਤਰ੍ਹਾਂ ਚਲਿਆ ਕਿ 20 ਸਾਲ ਦੇ ਨੌਜਵਾਨ ਨੂੰ 60 ਸਾਲ ਦੀ ਵਿਧਵਾ ਮਹਿਲਾ ਦੇ ਨਾਲ ਪਿਆਰ ਹੋ ਗਿਆ।

ਦੋਹਾਂ ਦੇ ਵਿਚਾਲੇ ਫੋਨ ਤੇ ਰੋਜ ਗੱਲ ਹੁੰਦੀ ਸੀ। ਵੀਡੀਓ ਕਾਲ ਦੇ ਜਰੀਏ ਦੋਹਾਂ ਨੇ ਇਕ ਦੂਜੇ ਨਾਲ ਗੱਲ ਕਰਦੇ ਰਹਿੰਦੇ। ਦੋਹਾਂ ਦਾ ਪਿਆਰ ਹੁਣ ਪ੍ਰਵਾਨ ਚੜ੍ਹ ਗਿਆ। ਦੋਹਾਂ ਨੇ ਸੱਤ ਫੇਰੇ ਲੈਕੇ ਇਕ ਦੂਜੇ ਨਾਲ ਵਿਆਹ ਬੰਧਨ ’ਚ ਬਝ ਗਏ ਹਨ।

ਦੱਸ ਦਈਏ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਜਿਲ੍ਹੇ ਦੇ ਥਾਣਾ ਅਜੀਮਨਗਰ ਖੇਤਰ ਦੇ ਜੱਟਪੁਰਾ ਪਿੰਡ ਦਾ ਹੈ। ਜਿੱਥੇ ਦੀ ਰਹਿਣ ਵਾਲੀ 60 ਸਾਲਾ ਕੇਸਰਵਤੀ ਦਾ ਮੋਬਾਇਲ ਤੇ ਗਲਤ ਨੰਬਰ ਲੱਗ ਗਿਆ ਪਰ ਇਸ ਤੋਂ ਬਾਅਦ ਦੋਹਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਦੋਹਾਂ ਨੂੰ ਇਕ ਦੂਜੇ ਨਾਲ ਗੱਲ੍ਹ ਕਰਨਾ ਵਧਿਆ ਲੱਗਿਆ।

ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਕੇਸਰਵਲੀ ਦਾ ਕਹਿਣਾ ਹੈ ਕਿ ਉਸਦੀ ਕੋਲ ਕੁੜੀ ਹੈ। ਜਿਸਦੀ ਚਾਰ ਸਾਲ ਪਹਿਲਾਂ ਹੀ ਵਿਆਹ ਹੋਇਆ ਹੈ। ਦੋ ਸਾਲ ਪਹਿਲਾਂ ਗਲਤ ਨੰਬਰ ਲੱਗਣ ਤੋਂ ਬਾਅਦ ਉਸਦੀ ਗੱਲ ਰਾਕੇਸ਼ ਦੇ ਨਾਲ ਹੋਈ। ਇਸ ਤੋਂ ਬਾਅਦ ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠੇ। ਫਿਰ ਵਿਆਹ ਕਰਨ ਦਾ ਫੈਸਲਾ ਲੈ ਲਿਆ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: