Breaking News
Home / ਅੰਤਰ ਰਾਸ਼ਟਰੀ / ਸਭ ਤੋਂ ਭਾਰੀ ਅੱ.ਤਵਾਦੀ ਗ੍ਰਿਫਤਾਰ, ਪੁਲਿਸ ਨੇ ਮਸਾਂ ਹੀ ਟਰੱਕ ‘ਚ ਲੱਦਿਆ

ਸਭ ਤੋਂ ਭਾਰੀ ਅੱ.ਤਵਾਦੀ ਗ੍ਰਿਫਤਾਰ, ਪੁਲਿਸ ਨੇ ਮਸਾਂ ਹੀ ਟਰੱਕ ‘ਚ ਲੱਦਿਆ

ਮੋਸੂਲ: ਇਰਾਕ ਦੇ ਮੋਸੂਲ ‘ਚ ਆਈਐਸਆਈਐਸ ਦੇ ਅੱ.ਤਵਾਦੀ ਨੂੰ ਫੜਨ ਗਈ ਸਵਾਤ ਟੀਮ ਉਸ ਵੇਲੇ ਹੱਕੀ-ਬੱਕੀ ਰਹਿ ਗਈ ਜਦੋਂ ਉਨ੍ਹਾਂ ਨੇ ਅੱ.ਤਵਾਦੀ ਸ਼ਿਫਾ-ਅੱਲ-ਨਿਮਾ ਉਰਫ਼ ‘ਜੱਬਾ ਜੇਹਾਦੀ’ ਨੂੰ ਦੇਖਿਆ। ਦਰਆਸਲ ਇਸ ਅੱ.ਤਵਾਦੀ ਦਾ ਭਾਰ ਇੰਨਾ ਜ਼ਿਆਦਾ ਸੀ ਕੀ ਉਹ ਪੁਲਿਸ ਨੂੰ ਵੇਖ ਕੇ ਹਿੱਲ ਵੀ ਨਹੀਂ ਸਕਿਆ।

ਅਸਲੀ ਮੁਸੀਬਤ ਤਾਂ ਉਦੋਂ ਪਈ ਜਦੋਂ ਇਸ 250 ਕਿਲੋ ਦੇ ਅੱ.ਤਵਾਦੀ ਲਈ ਪੁਲਿਸ ਦੀ ਜੀਪ ਛੋਟੀ ਪੈ ਗਈ ਤੇ ਉਸ ਨੂੰ ਲੈ ਜਾਣ ਲਈ ਪੁਲਿਸ ਨੂੰ ਪਿਕਅਪ ਟੱਰਕ ਲਿਆਉਣਾ ਪਿਆ। ਅੱਤਵਾਦੀ ਨੂੰ ਲੈ ਜਾਣ ਵਾਲੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਈਰਲ ਹੋ ਰਹੀ ਹੈ।

ਜੱਬਾ ਜੇਹਾਦੀ ਮੋਟਾਪੇ ਦਾ ਸ਼ਿਕਾਰ ਹੈ। ਆਈਐਸਆਈਐਸ ਦੇ ਚੋਟੀ ਦੇ ਲੀਡਰਾਂ ਵਿੱਚੋਂ ਇੱਕ ਹੈ ਜੋ ਸੁਰੱਖਿਆ ਬਲਾਂ ਖਿਲਾਫ ਭੜਕਾਉ ਭਾਸ਼ਣ ਦੇਣ ਲਈ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਕਾਰਕੁਨ ਮਜੀਦ ਨਵਾਜ਼ ਅਨੁਸਾਰ, ਜੱਬਾ ਅੱ.ਤਵਾਦੀਆਂ ਨੂੰ ਤਿਆਰ ਕਰਦਾ ਸੀ।

ਮਜੀਦ ਨਵਾਜ਼ ਮੁਤਾਬਕ ਜੱਬਾ ਦਾ ਕੰਮ ਸੀ ਆਪਣੇ ਭਾਸ਼ਣ ਜ਼ਰੀਏ ਅੱ.ਤਵਾਦੀਆਂ ਨੂੰ ਤਿਆਰ ਕਰਨਾ ਤੇ ਭੜਕਾਉ ਭਾਸ਼ਣ ਰਾਹੀਂ ਉਨ੍ਹਾਂ ਦੇ ਦਿਮਾਗ ‘ਚ ਜ਼ਹਿਰ ਘੋਲ੍ਹਣਾ। ਜੱਬਾ ਫੜਿਆ ਜਾਣਾ ਅੱ.ਤਵਾਦੀ ਸੰਗਠਨ ਲਈ ਬਹੁਤ ਵੱਡਾ ਝਟਕਾ ਹੈ।

Check Also

ਦੁਨੀਆ ਪਾਗਲ ਹੋ ਗਈ- ਪਤੀ ਨੇ ਪਤਨੀ ਦੇ ਗੁਪਤ ਅੰਗ ਨੂੰ ਸੁਪਰਗਲੂ ਲਾ ਕੇ ਕੀਤਾ ਸੀਲ

ਅਫਰੀਕਾ ਦੇਸ਼ ਕੀਨੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖਸ ਨੇ …

%d bloggers like this: