Breaking News
Home / ਪੰਥਕ ਖਬਰਾਂ / ਕਾਲੀ ਸੂਚੀ ਵਿਚੋਂ ਨਾਮ ਨਿੱਕਲਣ ਤੇ ਭਾਰਤ ਗਏ ਬਲਵੀਰ ਨਿੱਝਰ ਦੀ ਖਾਲਿਸਤਾਨ ਬਾਰੇ ਵੀਡੀਉ ਹੋਈ ਵਾਇਰਲ

ਕਾਲੀ ਸੂਚੀ ਵਿਚੋਂ ਨਾਮ ਨਿੱਕਲਣ ਤੇ ਭਾਰਤ ਗਏ ਬਲਵੀਰ ਨਿੱਝਰ ਦੀ ਖਾਲਿਸਤਾਨ ਬਾਰੇ ਵੀਡੀਉ ਹੋਈ ਵਾਇਰਲ

ਪੰਜਾਬ ਵਾਲੇ ਮੰਗਣਗੇ ਤਾਂ ਖਾਲਿਸਤਾਨ ਦੀ ਗਲ ਕਰਾਂਗੇ – ਬਲਵੀਰ ਨਿੱਝਰ

ਨਿੱਝਰ ਮੁਤਾਬਕ ਪੰਜਾਬ ਵਿਚ ਖਾਲਿਸਤਾਨ ਦੀ ਗੱਲ ਕੋਈ ਨਹੀਂ ਕਰਦਾ ਅਤੇ ਨਾਂ ਹੀ ਸਿੱਖਾਂ ਨਾਲ ਕੋਈ ਧਕਾ ਹੁੰਦਾ ਸਿਰਫ ਸੋਸ਼ਲ ਮੀਡੀਆ ਤੇ ਅਵਾਜ਼ ਚੱਕੀ ਜਾ ਰਹੀ ਹੈ- ਗੁਰਦੁਆਰਾ ਸਿੰਘ ਸਭਾ ਸਰੀ ਦੇ ਪ੍ਰਧਾਨ ਅਤੇ ਵਰਲਡ ਸਿੱਖ ਆਰਗੇਨਾਈਜੇਸਨ ਨਾਲ ਸੰਬੰਧਤ ਬਲਵੀਰ ਸਿੰਘ ਨਿੱਝਰ ਦਾ ਕਹਿਣ ਹੈ ਗਲ੍ਹ ਥੋੜੀ ਜਿਹੀ ਹੁੰਦੀ ਹੈ ਤੇ ਉਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ 1996 ਅਤੇ 2001 ਤੋਂ ਬਾਅਦ ਹੁਣ ਆਇਆ ਹੈ। ਖਾਲਿਸਤਾਨ ਬਾਰੇ ਵਿਚਾਰ ਦਿੰਦਿਆਂ ਕਿਹਾ ਕਿ ਮੁੱਦੇ ਖੜੇ ਕੀਤੇ ਜਾਂਦੇ ਹਨ ਸਿਰਫ, ਖਾਲਿਸਤਾਨ ਜਿਨ੍ਹਾ ਨੇ ਰਹਿਣਾ ਉਹ ਮੰਗ ਕਰਨ ਤਾਂ ਤੁਸੀਂ ਮਦੱਦ ਕਰ ਸਕਦੇ ਹੋ ਪਰ ਮੁਦਈ ਨਹੀਂ ਬਣ ਸਕਦੇ।

ਟਿੱਪਣੀ- ਨਿੱਝਰ ਜੀ, ਤੁਸੀਂ ਜਿਨ੍ਹਾਂ ਗਦਰੀ ਬਾਬਿਆਂ ਦੀ ਫੋਟੋ ਅਜਾਇਬ ਘਰ ਵਿਚ ਲਵਾਉਣ ਗਏ ਸੀ ਉਨ੍ਹਾਂ ਨੇ ਅਜ਼ਾਦੀ ਲੜਾਈ ਕਿੱਥੇ ਬੈਠ ਕੇ ਲੜੀ ਸੀ?

Check Also

ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਭੰਗ ਕਰਕੇ ਪ੍ਰਬੰਧ ਹੋ ਸਕਦਾ ਰਾਜਪਾਲ ਹਵਾਲੇ

ਜੰਮੂ- ਜੰਮੂ ਕਸ਼ਮੀਰ ਦੇ ਰਾਜਪਾਲ ਵਲੋਂ ਸੂਬੇ ਦਾ ਗੁਰਦੁਆਰਾ ਬੋਰਡ ਭੰਗ ਕਰਕੇ ਇਸਦਾ ਪ੍ਰਸ਼ਾਸਕ ਲਾਉਣ …

%d bloggers like this: