Breaking News
Home / ਪੰਜਾਬ / ਵੀਡੀਉ- ਸ਼ੱਕ ਦੇ ਚੱਲਦਿਆਂ ਮੈਂ ਹੀ ਸਰਬਜੀਤ ਕੌਰ ਦਾ ਗਲਾ ਘੁੱਟ ਕੇ ਮਾਰਿਆ- ਮਨਿੰਦਰ ਸਿੰਘ ਦਾ ਲਾਈਵ ਟੀ.ਵੀ ਤੇ ਖੁਲਾਸਾ

ਵੀਡੀਉ- ਸ਼ੱਕ ਦੇ ਚੱਲਦਿਆਂ ਮੈਂ ਹੀ ਸਰਬਜੀਤ ਕੌਰ ਦਾ ਗਲਾ ਘੁੱਟ ਕੇ ਮਾਰਿਆ- ਮਨਿੰਦਰ ਸਿੰਘ ਦਾ ਲਾਈਵ ਟੀ.ਵੀ ਤੇ ਖੁਲਾਸਾ

ਗ੍ਰਿਫਤਾਰੀ ਤੋਂ ਪਹਿਲਾਂ ਮਨਿੰਦਰ ਨੇ ਦੱਸਿਆ ਕਿਵੇਂ ਤੇ ਕਿਉਂ ਕੀਤਾ ਸੀ SKY ਹੋਟਲ ਵਿਚ ਸੰਗਰੂਰ ਦੀ ਲੜਕੀ ਲਈ ਜਾਨ-ਮਨਿੰਦਰ ਸਿੰਘ ਦਾ ਲਾਈਵ ਟੀ.ਵੀ ਤੇ ਖੁਲਾਸਾ

ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਦੀ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚ ਜਾਨ ਲੈਣ ਵਾਲੇ ਮੁਲਜ਼ਮ ਨੇ ਅਹਿਮ ਖੁਲਾਸੇ ਕੀਤੇ।

ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਕਿ ਹੋਟਲ ਵਿਚ ਉਸ ਨੇ ਕੁੜੀ ਨੂੰ ਕਿਉਂ ਤੇ ਕਿਵੇਂ ਮਾਰਿਆ ਸੀ।

ਕੈਨੇਡਾ ‘ਚ ਹਾਦਸੇ ਦੌਰਾਨ ਮਾਰੇ ਗਏ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਏ. ਆਰ. ਵਲੋਂ ਦੁੱਖ ਦਾ ਪ੍ਰਗਟਾਵਾ

ਜੰਡਿਆਲਾ ਗੁਰੂ, 14 ਜਨਵਰੀ (ਰਣਜੀਤ ਸਿੰਘ ਜੋਸਨ)- ਕੈਨੇਡਾ ‘ਚ ਹਾਦਸੇ ਦੌਰਾਨ ਮਾਰੇ ਗਏ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਵਡਾਲਾ ਜੌਹਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ (25) ਦੇ ਘਰ ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਬਾਬਾ ਬਕਾਲਾ ਇੰਚਾਰਜ ਅਤੇ ਸਾਬਕਾ ਵਿਧਾਇਕ ਮਲਕੀਤ ਸਿੰਘ ਏ. ਆਰ. ਨੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਮ੍ਰਿਤਕ ਦੇ ਦਾਦਾ ਬਸੰਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਅਤੇ ਆਪਣੇ ਪਾਸੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਗੁਰਪ੍ਰੀਤ ਸਿੰਘ ਗੋਪੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਹਰੇਕ ਪ੍ਰਕਾਰ ਦਾ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ।

Check Also

VIDEO-ਬਠਿੰਡਾ ਵਿਚ ‘ਕੈਪਟਨ ਸਾਹਬ’ ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ

ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ …

%d bloggers like this: