Breaking News
Home / ਰਾਸ਼ਟਰੀ / ਦੇਖੋ ਡਰਾਮਾ ਤੇ ਹੱਸੋ – ਸਲਮਾਨ ਖਾਨ ਨੇ ਰਵਾ ਦਿੱਤੀ ਸ਼ਹਿਨਾਜ਼ ਗਿੱਲ

ਦੇਖੋ ਡਰਾਮਾ ਤੇ ਹੱਸੋ – ਸਲਮਾਨ ਖਾਨ ਨੇ ਰਵਾ ਦਿੱਤੀ ਸ਼ਹਿਨਾਜ਼ ਗਿੱਲ

ਵਿਵਾਦਿਤ ਸ਼ੋਅ ਬਿੱਗ ਬੌਸ 13 ਚ ਪਿਛਲੇ ਸਾਰੇ ਸੀਜ਼ਨਾਂ ਤੋਂ ਕੁਝ ਜਿਆਦਾ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਿੱਗ ਬੌਸ 13 ਚ ਕਾਫੀ ਕੁਝ ਨਵਾਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਾਰ ਫਿਰ ਤੋਂ ਬਿੱਗ ਬੌਸ ਦੇ ਘਰ ’ਚ ਨਵਾਂ ਦੇਖਣ ਨੂੰ ਮਿਲਣ ਵਾਲਾ ਹੈ।

ਬਿੱਗ ਬੌਸ 13 ਦੇ ਇਤਿਹਾਸ ’ਚ ਪਹਿਲੀ ਵਾਰ ਕੰਟੇਸਟੇਂਟ ਘਰ ਦੇ ਬਾਹਰ ਆ ਸਕਣਗੇ। ਜੀ ਹਾਂ ਆਉਣ ਵਾਲੇ ਐਪੀਸੋਡ ’ਚ ਤੁਸੀ ਦੇਖੋਗੇ ਕਿ ਦੀਪਿਕਾ ਪਾਦੂਕੋਣ ਬਿੱਗ ਬੌਸ ਦੇ ਘਰ ’ਚ ਆਉਣਗੇ। ਇਸ ਦੌਰਾਨ ਉਹਨਾਂ ਦੇ ਨਾਲ ਛਪਾਕ ਫਿਲਮ ਦੇ COSTAR ਵਿਕਰਾਂਥ ਮੇਂਸੀ ਵੀ ਨਾਲ ਪਹੁੰਚੇ। ਇਹਨਾਂ ਦੇ ਨਾਲ ਨਾਲ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਵੀ ਪਹੁੰਚੇ। ਇਸ ਦੌਰਾਨ ਸਾਰਿਆਂ ਨੇ ਆਪਣੇ ਕੁਝ ਰੂਹ ਕੰਬਾਉ ਯਾਦਾਂ ਸਾਝੀਆਂ ਕੀਤੀਆਂ।

ਦੀਪਿਕਾ ਪਾਦੂਕੋਣ ਘਰ ਚ ਦਾਖਿਲ ਹੋਣ ਤੋਂ ਬਾਅਦ ਕੰਟੇਸਟੇਂਟ ਨੂੰ ਦੱਸਦੀ ਹੈ ਕਿ ਉਹ ਉਹਨਾਂ ਦੇ ਲਈ ਇਕ ਵਧਿਆ ਸਰਪ੍ਰਾਈਜ਼ ਲੈਕੇ ਆਈ ਹੈ। ਜਿਸ ਤੇ ਸਾਰੇ ਖੁਸ਼ ਵੀ ਹੁੰਦੇ ਹਨ ਤੇ ਹੈਰਾਨ ਵੀ। ਫਿਰ ਦੀਪਿਕਾ ਕਹਿੰਦੀ ਹੈ ਉਹ ਉਹਨਾਂ ਦੇ ਘਰ ਤੋਂ ਬਾਹਰ ਸੈਰ ਲਈ ਜਾ ਸਕਦੇ ਹਨ। ਜਿਸ ਤੋਂ ਬਾਅਦ ਸਾਰੇ ਖੁਸ਼ ਹੋ ਜਾਂਦੇ ਹਨ। ਵੀਡੀਓ ਚ ਤੁਸੀ ਦੇਖ ਸਕਦੇ ਹੋਏ ਕਿ ਦੀਪਿਕਾ ਦੇ ਨਾਲ ਆਰਤੀ, ਮਧੁਰੀਮਾ, ਵਿਸ਼ਾਲ, ਸ਼ਹਿਨਾਜ ਤੇ ਸ਼ੇਫਾਲੀ ਜੀਪ ਦੀ ਸਵਾਰੀ ਕਰਦੇ ਹਨ। ਇਸ ਦੌਰਾਨ ਦੀਪਿਕਾ ਨੇ ਵੀ ਕਾਫੀ ਖੁਸ਼ ਲੱਗੇ।

Check Also

ਸ਼ਬਾਨਾ ਆਜ਼ਮੀ ਸੜਕ ਹਾਦਸੇ ‘ਚ ਜ਼ਖਮੀ, ਮੁੰਬਈ-ਪੁਣੇ ਐਕਸਪ੍ਰੈਸਵੇ ‘ਤੇ ਕਾਰ ਦੀ ਟਰੱਕ ਨਾਲ ਟੱਕਰ

ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਉਹ ਬੁਰੀ ਤਰ੍ਹਾਂ …

%d bloggers like this: