Breaking News
Home / ਪੰਜਾਬ / ਵਾਇਰਲ ਵੀਡੀਉ ਕਰਕੇ ਪੰਜਾਬੀ ਗਾਇਕ ਬੱਬੂ ਮਾਨ ਫਸਿਆ ਮੁਸੀਬਤ ਵਿਚ…

ਵਾਇਰਲ ਵੀਡੀਉ ਕਰਕੇ ਪੰਜਾਬੀ ਗਾਇਕ ਬੱਬੂ ਮਾਨ ਫਸਿਆ ਮੁਸੀਬਤ ਵਿਚ…

ਪੰਜਾਬੀ ਗਾਇਕ  ਬੱਬੂ ਮਾਨ ਦੀ ਟਿਕ ਟੌਕ ’ਤੇ ਇੱਕ ਵੀਡੀਉ ਵਾਇਰਲ ਹੋਈ ਹੈ ਜਿਸ ਕਾਰਨ ਉਹ ਮੁਸੀਬਤ ਚ ਫਸ ਗਏ ਹਨ।

ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਬਰਨਾਲਾ ’ਚ ਕਸਬਾ ਭਦੌੜ ਦੇ ਥਾਣੇ ਚ  ਬਿਰਾਦਰੀ ਦੇ ਲੋਕਾਂ ਨੇ ਕੇਸ ਦਰਜ ਕਰਵਾਇਆ ਹੈ

ਇਨ੍ਹਾ ਲੋਕਾਂ ਦਾ ਦੋਸ਼ ਹੈ ਕਿ ਬੱਬੂ ਮਾਨ ਨੇ ਟਿਕ ਟੌਕ ਤੇ ਉਹਨਾਂ ਦੀ ਬਿਰਾਦਰੀ ਦੀ ਖਿਲਾਫ ਸ਼ਬਦ ਬੋਲੇ ਹਨ। ਜਿਸ ਕਾਰਨ ਉਹਨਾਂ ਨੇ ਬੱਬੂ ਮਾਨ ਦੇ ਖਿਲਾਫ  ਕੰਪਲੇਂਟ ਦਰਜ ਕਰਵਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਤੇ ਅੱਗੇ ਦੀ ਕਾਰਵਾਈ ਦੇ ਲਈ ਇਸ ਬਿਰਾਦਰੀ ਦੇ ਲੋਕਾਂ ਨੇ ਇੱਕਠ ਕੀਤਾ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲੇ ਦਾ ਅੰਜਾਮ ਕੀ ਨਿਕਲਦਾ ਹੈ।

ਪ੍ਰਿੰਸ ਹੈਰੀ ਆਪਣੇ ਰਾਜ ਪਰਿਵਾਰ ਤੋਂ ਹੋਣਾ ਚਾਹੁੰਦੇ ਹਨ ਵੱਖ

ਨਵੀਂ ਦਿੱਲੀ, 9 ਜਨਵਰੀ – ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਦੇ ਪੋਤੇ ਪ੍ਰਿੰਸ ਹੈਰੀ ਨੇ ਐਲਾਨ ਕੀਤਾ ਹੈ ਕਿ ਉਹ ਤੇ ਉਨ੍ਹਾਂ ਦੀ ਪਤਨੀ ਮੇਗਨ ਰਾਜ ਪਰਿਵਾਰ ਦੇ ਸੀਨੀਅਰ ਮੈਂਬਰ ਦੀ ਭੂਮਿਕਾ ਤੋਂ ਖ਼ੁਦ ਨੂੰ ਵੱਖ ਕਰ ਰਹੇ ਹਨ ਤੇ ਉਹ ਹੁਣ ਖ਼ੁਦ ਨੂੰ ਆਰਥਿਕ ਰੂਪ ਨਾਲ ਸੁਤੰਤਰ ਬਣਾਉਣ ਲਈ ਕੰਮ ਕਰਨਗੇ। ਡਿਊਕ ਤੇ ਡਚੇਜ਼ ਆਫ਼  ਦੇ ਬਾਰੇ ‘ਚ ਇਸ ਐਲਾਨ ਤੋਂ ਬਰਤਾਨੀਆ ਦਾ ਰਾਜ ਪਰਿਵਾਰ ਪ੍ਰੇਸ਼ਾਨੀ ਵਿਚ ਆ ਗਿਆ ਹੈ। ਪ੍ਰਿੰਸ ਹੈਰੀ ਤੇ ਮੇਗਨ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਦੋਵੇਂ ਹੁਣ ਬਰਤਾਨੀਆ ਤੇ ਉਤਰੀ ਅਮਰੀਕਾ ਵਿਚ ਆਪਣਾ ਵਕਤ ਬਤੀਤ ਕਰਨਗੇ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: