Breaking News
Home / ਮੁੱਖ ਖਬਰਾਂ / ਅਸੀਂ ਧੰਂਨਵਾਦੀ ਹਾਂ ਮੋਦੀ ਸਰਕਾਰ ਦੇ ਜਿਨ੍ਹਾਂ ਨੇ…

ਅਸੀਂ ਧੰਂਨਵਾਦੀ ਹਾਂ ਮੋਦੀ ਸਰਕਾਰ ਦੇ ਜਿਨ੍ਹਾਂ ਨੇ…

ਧੰਨਵਾਦੀ ਹਾਂ ਮੋਦੀ/ਸ਼ਾਹ ਦੇ ਜਿਹਨਾਂ ਸਾਨੂੰ ਭਾਰਤ ਦੇ ਹਿੰਦੂ ਰਾਸ਼ਟਰ ਹੋਣ ਬਾਰੇ ਦੱਸਿਆ,ਕਾਂਗਰਸ ਸਾਨੂੰ ਕੁੱਟੀ ਮਾਰੀ ਵੀ ਗਈ ਤੇ ਮੰਨਦੀ ਵੀ ਨਹੀਂ ਸੀ,ਹੁਣ ਅਗਲਾ ਨੰਬਰ ਕਿਤੇ ਸਾਡਾ ਨਾ ਲੱਗਜੇ ਇਹ ਪਤਾ ਲੱਗਦੇ ਹੀ ਕਾਮਰੇਡ ਘਬਰਾ ਗਏ ਨੇ,ਕਾਮਰੇਡ ਭਰਾਵੋ ਸਿੱਖਾਂ ਦੀ ਹਮਾਇਤ ਲਵੋ ਪਰ ਪਹਿਲਾਂ 80,90 ਦੇ ਦਹਾਕੇ ਚ ਕੀਤੇ ਗਏ ਸਿਖ ਕਤਲੇਆਮ ਦੀ ਨਿਖੇਧੀ ਕਰੋ,

ਇਹ ਕੌਣ ਭੁੱਲਿਐ ਕੇ ਜੋ ਰੋਲ ਅੱਜ ਅਮਿਤ ਸ਼ਾਹ ਦਾ ਹੈ ਕਦੇ ਇੰਦਰਾ ਗਾਂਧੀ ਦੇ ਸਲਾਹਕਾਰ ਬਣੇ ਹਰਕਿਸ਼ਨ ਸੁਰਜੀਤ ਦਾ ਹੁੰਦਾ ਸੀ ,ਜਾਂ ਤਾਂ ਸਿੱਖਾਂ ਨਾਲ ਹੋਈ ਜ਼ਿਆਦਤੀ ਦੀ ਗੱਲ ਮੰਨੋ ਨਹੀਂ ਸਿੱਖ ਆਵਦੀ ਨਬੇੜਣਗੇ ਤੁਸੀਂ ਆਵਦੀ ਨਬੇੜੋ,ਫੇਰ ਰਸ਼ੀਆ ਤੇ ਚੀਨ ਦੀ ਸਪੋਟ ਲੈ ਲਵੋ ,

ਜੇ ਕਸ਼ਮੀਰੀਆਂ ਦੀ ਸਪੋਟ ਕਰ ਸਕਦੇ ਹੋਂ ਤਾਂ ਸਿੱਖਾਂ ਵਾਰੀ ਕੀ ਛਲ ਪੈਂਦੈ,ਦੋਹਰੇ ਮਾਪਦੰਡ ਨਾ ਰੱਖੋ,ਨਾਲੇ ਸਿਖ ਨਾਇਕਾਂ ਨੂੰ ਭੰਡਣ ਦੀ ਬਦਨੀਤੀ ਤਿਆਗੋ`..ਬਾਕੀ ਹਿੰਦੂ ਇਸ ਦੇਸ਼ ਚ ਇੱਜਤ ਨਾਲ ਰਹਿਣ ਸਾਨੂੰ ਕੋਈ ਇਤਰਾਜ਼ ਨੀ ਪਰ ਇਹ ਸਮਝ ਲੈਣ ਕੇ ਸਿੱਖਾਂ ਵੀ ਏਹੋ ਚਾਹੁੰਦੇ ਹਨ

ਗੁਰਸੇਵਕ ਸਿੰਘ ਚਹਿਲ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: