Breaking News
Home / ਪੰਥਕ ਖਬਰਾਂ / ਸਿੱਖਾਂ ਦਾ ਘਾਣ ਕਰਨ ਵਾਲੇ ਕਹਿੰਦੇ ਭਾਜਪਾ ਹਿੰਦੋਸਤਾਨ ਨੂੰ ਸੈਕੂਲਰ ਦੇਸ਼ ਨੀ ਰਹਿਣ ਦੇਣਾ ਚਾਹੁੰਦੀ

ਸਿੱਖਾਂ ਦਾ ਘਾਣ ਕਰਨ ਵਾਲੇ ਕਹਿੰਦੇ ਭਾਜਪਾ ਹਿੰਦੋਸਤਾਨ ਨੂੰ ਸੈਕੂਲਰ ਦੇਸ਼ ਨੀ ਰਹਿਣ ਦੇਣਾ ਚਾਹੁੰਦੀ

ਅੱਜ ਕੱਲ੍ਹ ਇਕ ਚਰਚਾ ਛਿੜੀ ਹੋਈ ਐ ,ਕਹਿੰਦੇ ਭਾਜਪਾ ਹਿੰਦੋਸਤਾਨ ਨੂੰ ਸੈਕੂਲਰ ਦੇਸ਼ ਨੀ ਰਹਿਣ ਦੇਣਾ ਚਾਹੁੰਦੀ ,ਚਰਚਾ ਕੌਣ ਕਰ ਰਿਹੈ ਕਾਂਗਰਸੀ ਤੇ ਖੱਬੇ ਪੱਖੀ ਵਿਦਵਾਨ
80 ਤੇ 90 ਦੇ ਦਹਾਕੇ ‘ਚ ਦੇਸ਼ ਅੰਦਰ ਸਿੱਖਾਂ ਦਾ ਘਾਣ ਕੀਤਾ ਗਿਆ ,ਉਸ ਸਮੇਂ ਕਾਂਗਰਸ ਸੱਤਾ ‘ਚ ਸੀ ਤੇ ਖੱਬੇ ਪੱਖੀ ਉਸਦੀ ਸਪੋਟ ਤੇ ਸਨ..ਕੇਹੜਾ ਸੈਕਲੂਰਿਜ਼ਮ ,ਸਿੱਖਾਂ ਨੂੰ ਪੁਛ ਕੇ ਦੇਖੋ..

ਸਿੱਖਾਂ ਨੇ ਤਾਂ 70 ਦੇ ਦਹਾਕੇ ਚ ਹੀ ਇਹ ਗੱਲ ਪੂਰੇ ਜ਼ੋਰ ਨਾਲ ਚੱਕ ਲਈ ਸੀ,ਸਿੱਖਾਂ ਚ ਇਹ ਚਰਚਾ 47 ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ..ਕੀ ਕਿਸੇ ਸੈਕੂਲਰ ਦੇਸ਼ ਚ ਇਹੋ ਜਾ ਵਰਤਾਵ ਕਿਸੇ ਘੱਟ ਗਿਣਤੀ ਕੌਮ ਨਾਲ ਕੀਤਾ ਜਾਣਾ ਚਾਹੀਦੈ ਜੋ ਸਿੱਖਾਂ ਨਾਲ ਕੀਤਾ ਗਿਆ,ਕੀ ਸਾਨੂੰ ਏਹੋ ਜੀ ਸੈਕਲੂਰਿਜ਼ਮ ਚਾਹੀਦੀ ਹੈ..ਕੀ ਕਾਂਗਰਸੀ ਤੇ ਕਮਿਊਨਿਸਟਾਂ ਨੇ ਅਪਣੀਆਂ ਗਲਤੀਆਂ ਦੀ ਮਾਫੀ ਮੰਗ ਲਈ? ਲਗਦਾ ਤਾਂ ਨਹੀਂ ਪਰ ਇਕ ਨਵ ਕਮਿਊਨਿਸਟ ਵਾਦ ਉਭਰ ਰਿਹੈ ਪਿਛਲੇ ਸਮੇਂ ਤੋਂ ਤੇ ਕਾਂਗਰਸੀਆਂ ਚ ਵੀ ਰੱਦੋ ਬਦਲ ਹੋਣੀ ਹੀ ਹੈ ਸਮੇਂ ਨਾਲ

ਗੁਰਸੇਵਕ ਸਿੰਘ ਚਹਿਲ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: