Breaking News
Home / ਪੰਥਕ ਖਬਰਾਂ / ਹਿੰਦੂਆਂ ਵਲੋਂ ਸਰਦਾਰਾਂ ਦੀ ਲੜਾਈ ਕਹਿ ਕੇ ਸ਼ੇਅਰ ਕੀਤੀ ਇਹ ਵੀਡੀਉ ਤੇ ਤੁਸੀਂ ਹੱਸ ਹੀ ਸਕਦੇ

ਹਿੰਦੂਆਂ ਵਲੋਂ ਸਰਦਾਰਾਂ ਦੀ ਲੜਾਈ ਕਹਿ ਕੇ ਸ਼ੇਅਰ ਕੀਤੀ ਇਹ ਵੀਡੀਉ ਤੇ ਤੁਸੀਂ ਹੱਸ ਹੀ ਸਕਦੇ

ਸਵੇਰ ਦੀ ਆਹ ਵੀਡੀਉ ਹਿੰਦੂ ਸ਼ੇਅਰ ਕਰ ਰਹੇ…ਅਸੀਂ ਤਾਂ ਇਸ ਬਾਰੇ ਕਹਿਣਾ ਚਾਹਾਂਗੇ ਕਿ ਯਾਰ ਇਨ੍ਹਾ ਨੂੰ ਕੋਈ ਲੜਨਾ ਸਿਖਾਉ…ਇੱਦਾ ਕਰੀ ਦੀ ਲੜਾਈ??? …ਸਾਨੂੰ ਮੌਕਾ ਦਿਉ ਸਿਖਾਉਣ ਦਾ…

ਦੱਸੋ ਭਲਾ ਇਹ ਕਿੱਦਾਂ ਦੀ ਲੜਾਈ ਹੋਈ!! …ਕੋਲ ਖੜਾ ਮੁੰਡਾ ਕਹੀ ਜਾਂਦਾ ਮੇਰੇ ਪਾਪਾ ਕੋ ਕੈਸੇ….ਮੁੰਡਾ ਖੜਾ ਵੀਡੀਉ ਬਣਾਈ ਜਾਂਦਾ ਬਚਾਉਣ ਦੀ ਬਜਾਏ… ਲਾਹਣਤ ਆ ਇਹੋ ਜਿਹੀ ਔਲਾਦ ਦੇ…. ਵੈਸੇ ਇਹ ਹਿੰਦੂਆਂ ਨੂੰ ਦੁੱਖ ਹੁੰਦਾ ਸਰਦਾਰਾਂ ਦੀ ਲੜਾਈ ਦੇਖ ਕੇ…. .ਸਾਨੂੰ ਕੋਈ ਨਹੀਂ ਆ….ਹੋਰ ਲੜੋ…ਵਧੀਆ ਪ੍ਰੈਕਟਿਸ ਹੁੰਦੀ ਆ…ਪਰ ਆਹ ਬਹੁਤੀ ਘਟੀਆ ਜਿਹੀ ਪ੍ਰੈਕਟਿਸ ਕਰਕੇ ਸਰਦਾਰਾਂ ਨੂੰ ਬਦਨਾਮ ਨਾਂ ਕਰੋ ਯਾਰ….
ਅਸਲ ਚ ਇਹ ਉਹ ਨਸਲ ਆ ਜਿਹੜੀ ਕਹਿੰਦੀ ਆ ਕਿ ਹੁਣ ਹਥਿਆਰਾਂ ਦਾ ਜ਼ਮਾਨਾ ਗਿਆ ਹੁਣ ਵਿਚਾਰਾਂ ਦਾ ਜ਼ਮਾਨਾ ਆ… RSS ਨੇ ਏਦਾਂ ਵਿਚਾਰ ਕਰਨੇ ਇਹਨਾਂ ਨਾਲ….

ਜਿਹੜੇ ਲੋਕ ਲੜਨਾ ਜਾਣਦੇ ਹੁੰਦੇ ਉਹ ਘਰ ਕੁੱਟ ਖਾ ਕੇ ਨਹੀਂ ਆਉਂਦੇ ਨਾਂ ਉਨ੍ਹਾਂ ਨੂੰ ਕੁਟੱਣ ਦਾ ਫਿਰ ਕਿਸੇ ਦਾ ਜਿਗਰਾ ਪੈਂਦਾ। ਸਿੰਘ ਬਣੋ । ਸਿੰਘ ਕੁੱਟ ਖਾਂਦੇ ਨਹੀਂ ਹੁੰਦੇ..ਕੁੱਟਦੇ ਹੁੰਦੇ। ਸਾਨੂੰ ਅਕਸਰ ਉਹ ਵੀਡਿਉ ਬਹੁਤ ਬੁਰੀਆ ਲੱਗਦੀਆਂ ਜਿਨ੍ਹਾਂ ਵਿਚ ਰੋ ਪਿੱਟ ਕੇ ਕਹਿਣ ਲੱਗ ਪੈਂਦੇ ਹਿੰਦੂ ਕਹਿੰਦੇ 84 ਚੇਤੇ ਕਰਾ ਦਿਆਂਗੇ। ਨਿਕੰਮੇ ਫਿਰ ਤੁਸੀਂ ਜੇ ਤੁਹਾਨੂੰ ਕੋਈ ਤੁਹਾਡੇ ਸਾਹਮਣੇ ਆ ਕਿ ਇਹ ਗਲ ਕਹਿ ਵੀ ਜਾਂਦਾ ਤੇ ਕੁੱਟ ਵੀ ਜਾਂਦਾ

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: