Breaking News
Home / ਸਾਹਿਤ / ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸ਼ੀਅਤ ਵਾਰੇ ਕੈਪਟਨ ਮਰੈ ਲਿਖਦਾ ਹੈ ਕਿ

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸ਼ੀਅਤ ਵਾਰੇ ਕੈਪਟਨ ਮਰੈ ਲਿਖਦਾ ਹੈ ਕਿ

ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸ਼ੀਅਤ ਵਾਰੇ ਕੈਪਟਨ ਮਰੈ ‘ਹਿਸਟਰੀ ਆਫ਼ ਦਾ ਪੰਜਾਬ’ (1846) ‘ਚ ਲਿਖਦਾ ਹੈ ਕਿ
ਰਣਜੀਤ ਸਿੰਘ ਦੀ ਮੁਹੰਮਦ ਅਲੀ ਤੇ ਨਿਪੋਲੀਅਨ ਨਾਲ ਤੁਲਨਾ ਕੀਤੀ ਜਾਂਦੀ ਹੈ। ਕੁਝ ਗੱਲਾਂ ਵਿਚ ਉਹ ਦੋਨਾਂ ਨਾਲ ਮਿਲਦਾ ਹੈ ਪਰ ਜੇ ਉਹਦੀ ਸ਼ਖ਼ਸ਼ੀਅਤ ਨੂੰ ਉਸ ਦੀ ਸਥਿਤੀ ਤੇ ਪਦਵੀ ਦੇ ਪਿਛੋਕੜ ਵਿਚ ਦੇਖਿਆ ਜਾਵੇ। ਉਹ ਇਨ੍ਹਾਂ ਦੋਹਾਂ ਤੋਂ ਮਹਾਨ ਸੀ।

ਉਸਦੇ ਸੁਭਾ ਵਿਚ ਨਿਰਦੈਤਾ ਦਾ ਅੰਸ਼ ਬਿਲਕੁਲ ਵੀ ਨਹੀਂ ਸੀ, ਅਤੇ ਉਸਨੇ ਕਦੀ ਕਿਸੇ ਦੋਸ਼ੀ ਨੂੰ ਵੱਡੇ ਤੋਂ ਵੱਡੇ ਅਪਰਾਧ ਲਈ ਵੀ ਫਾਂਸੀ ਨਹੀਂ ਸੀ ਦਿੱਤੀ। ਮਾਨਵਤਾ, ਠੀਕ ਹੀ, ਸਗੋਂ ਜੀਵਨ ਲਈ ਦਇਆ, ਮਹਾਰਾਜਾ ਰਣਜੀਤ ਸਿੰਘ ਦੇ ਸੁਭਾ ਦਾ ਖ਼ਾਸ ਗੁਣ ਸੀ। ਕੋਈ ਵੀ ਐਸੀ ਮਿਸਾਲ ਨਹੀਂ ਮਿਲਦੀ ਜਿਸ ਵਿਚ ਉਸ ਨੇ ਆਪਣੇ ਹੱਥ ਜਾਣ-ਬੁਝ ਕੇ ਲਹੂ ਨਾਲ ਰੰਗੇ ਹੋਣ।”

– ਸਤਵੰਤ ਸਿੰਘ

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: