Breaking News
Home / ਅੰਤਰ ਰਾਸ਼ਟਰੀ / ਬੱਚੀ ਨਾਲ ਹੱਥ ਨਾ ਮਿਲਾ ਸਕੇ ਕਰਾਊਨ ਪ੍ਰਿੰਸ, ਫਿਰ ਅਚਾਨਕ ਉਸ ਦੇ ਘਰ ਪੁੱਜੇ

ਬੱਚੀ ਨਾਲ ਹੱਥ ਨਾ ਮਿਲਾ ਸਕੇ ਕਰਾਊਨ ਪ੍ਰਿੰਸ, ਫਿਰ ਅਚਾਨਕ ਉਸ ਦੇ ਘਰ ਪੁੱਜੇ

ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅਸਫਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ।

ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਸੋਸ਼ਲ ਮੀਡੀਆ ‘ਤੇ ਅਲ ਨਾਹਯਾਨ ਦੇ ਸਰਲ ਸੁਭਾਅ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ। ਦੱਸ ਦਈਏ ਕਿ ਕਰਾਊਨ ਪ੍ਰਿੰਸ ਇਸ ਸਮਾਗਮ ਵਿਚ ਗਏ ਸਨ। ਬੱਚੇ ਉਨ੍ਹਾਂ ਨਾਲ ਹੱਥ ਮਿਲਾ ਰਹੇ ਸਨ ਪਰ ਇਕ ਬੱਚੇ ਇਸ ਵਿਚ ਅਸਫਲ ਰਹੀ।

ਬਾਅਦ ਵਿਚ ਜਦੋਂ ਕਰਾਊਨ ਪ੍ਰਿੰਸ ਨੂੰ ਪਤਾ ਲੱਗਾ ਤਾਂ ਉਹ ਉਸ ਬੱਚੀ ਦੇ ਘਰ ਪਹੁੰਚ ਗਏ।

Check Also

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ

ਪਾਕਿਸਤਾਨ ਵਿਚ PUBG ਬੈਨ ਹੋਣ ਤੇ ਇਹ ਵੀਡੀਉ ਦੇਖ ਕੇ ਤੁਸੀਂ ਹੈਰਾਨ ਰਹਿ ਜਾਉਗੇ..ਹੈਰਾਨ ਹੋਣ …

%d bloggers like this: