Breaking News
Home / ਰਾਸ਼ਟਰੀ / ਬਾਂਦਰਾਂ ਕਰਕੇ ਇਸ ਪਿੰਡ ਦੀ ਕੁੜੀਆਂ ਹਨ ਰਹਿ ਜਾਂਦੀਆਂ ਕੁਆਰੀਆਂ

ਬਾਂਦਰਾਂ ਕਰਕੇ ਇਸ ਪਿੰਡ ਦੀ ਕੁੜੀਆਂ ਹਨ ਰਹਿ ਜਾਂਦੀਆਂ ਕੁਆਰੀਆਂ

ਹਰ ਮਾਂ-ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਬਿਨ੍ਹਾ ਕਿਸੇ ਰੁਕਾਵਟ ਦੇ ਹੋ ਜਾਵੇ. ਕੁੜੀਆਂ ਦੇ ਵਿਆਹ ‘ਚ ਖ਼ਾਸ ਧਿਆਨ ਦੇਣਾ ਪੈਂਦਾ ਹੈ। ਉਥੇ ਹੀ ਵਾਰ ਵਾਰ ਦੇਖਿਆ ਗਿਆ ਹੈ ਕਿ ਕਈ ਵਾਰ ਕੋਈ ਨਾ ਕੋਈ ਰੁਕਾਵਟ ਹੋ ਹੀ ਜਾਂਦੀ ਹੈ। ਪਰ ਅੱਜ ਜਿਸ ਰੁਕਾਵਟ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਉਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ।

ਦੱਸ ਦੇਈਏ ਬਿਹਾਰ ਦੇ ਪਟਨਾ ਤੋਂ 75 ਕਿਲੋਮੀਟਰ ਇੱਕ ਪਿੰਡ ਹੈ ਜਿੱਥੇ ਭੋਜਪੁਰ ਨਾ ਦਾ ਇੱਕ ਪਿੰਡ ਹੈ ਇਸ ਇਲਾਕੇ ‘ਚ ਬਾਂਦਰਾਂ ਦਾ ਖੌਫ਼ ਇੰਨਾ ਜ਼ਿਆਦਾ ਹੈ ਕਿ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਵੀ ਡਰਦੇ ਨੇ ਕਿਹਾ ਜਾਂਦਾ ਹੈ ਕਿ ਇੱਥੇ ਜਿਹੜਾ ਵੀ ਬਰਾਤ ਲੈ ਕੇ ਆਉਂਦਾ ਹੈ ਬਾਂਦਰ ਉਨ੍ਹਾਂ ਨੂੰ ਲਹੂ ਲੁਹਾਨ ਕਰ ਦਿੰਦੇ ਨੇ।ਜਿਸ ਕਰਕੇ ਬਰਾਤ ਵਾਪਸ ਲੈ ਕੇ ਜਾਣੀ ਪੈਂਦੀ ਹੈ। ਇਸ ਕਰਕੇ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਡਰਦੇ ਨੇ। ਇੱਕ ਵਾਰ ਇੱਥੇ ਇੱਕ ਬਰਾਤ ਆਈ ਸੀ ਸਾਰੇ ਖੁਸ਼ੀ ‘ਚ ਮਗਨ ਸੀ ਪਰ ਅਚਾਨਕ ਬਾਂਦਰਾਂ ਨੇ ਆ ਕੇ ਇੱਥੇ ਸਾਰਿਆਂ ‘ਤੇ ਹਮਲਾ ਕਰ ਦਿੱਤਾ ਸਾਰੀ ਬਰਾਤ ਜਖਮੀ ਹੋ ਗਈ।

Check Also

ਦਿੱਲੀ ‘ਚ ਕੋਚਿੰਗ ਸੈਂਟਰ ਦੀ ਛੱਤ ਡਿੱਗੀ, 5 ਮੌਤਾਂ, 8 ਵਿਦਿਆਰਥੀ ਹਸਪਤਾਲ ‘ਚ ਭਰਤੀ

ਦਿੱਲੀ ਦੇ ਭਜਨਪੁਰਾ ਵਿੱਚ ਇੱਕ ਕੋਚਿੰਗ ਸੈਂਟਰ ਦੀ ਛੱਤ ਡਿਗਣ ਦੀ ਖ਼ਬਰ ਮਿਲੀ ਹੈ। ਘਟਨਾ …

%d bloggers like this: