Breaking News
Home / ਪੰਜਾਬ / ਆਖਿਰ ਲੋਕ ਸਭਾ ‘ਚ ਭਗਵੰਤ ਮਾਨ ਨੂੰ ਕਿਉਂ ਸੁੰਘਣ ਲੱਗੇ ਸਾਂਸਦ ?

ਆਖਿਰ ਲੋਕ ਸਭਾ ‘ਚ ਭਗਵੰਤ ਮਾਨ ਨੂੰ ਕਿਉਂ ਸੁੰਘਣ ਲੱਗੇ ਸਾਂਸਦ ?

ਲੋਕਸਭਾ ਚ ਭਗਵੰਤ ਮਾਨ ਦੇ ਭਾਸ਼ਣ ਦੌਰਾਨ ਸਿਆਸੀ ਡਰਾਮਾ.. ਮਾਨ ਨੂੰ ਕਰੀਬ ਤੋਂ ਸੁੰਘ-ਸੁੰਘ ਕੇ ਨਿਕਲਦੇ ਰਹੇ ਬੀਜੇਪੀ ਸਾਂਸਦ… ਵੱਡਾ ਸਵਾਲ, ਕੀ ਨਸ਼ੇ ਚ ਸਨ ਮਾਨ.. ?

ਦਸ ਦਈਏ ਕਿ ਭਗਵੰਤ ਮਾਨ ਨੇ ਭਾਜਪਾ ਵਿਧਾਇਕਾਂ ਤੇ ਖੂਬ ਤੰਜ ਕੱਸੇ ਤੇ ਨਾਲ ਹੀ ਉਹਨਾਂ ਨੇ ਪੀਐੱਮ ਨਰੇਂਦਰ ਮੋਦੀ ਨੂੰ ਲੈਕੇ ਆਪਣੇ ਢੰਗ ਨਾਲ ਤੰਜ ਕੱਸੇ। ਭਗਵੰਤ ਮਾਨ ਦੇ ਭਾਸ਼ਣ ਦੌਰਾਨ ਭਾਜਪਾ ਦੇ ਵਿਧਾਇਕ ਬ੍ਰਜਭੂਸ਼ਣ ਉਹਨਾਂ ਨੂੰ ਸੂੰਘਦੇ ਹੋਏ ਨਜਰ ਆਏ।ਇਸ ਦੇ ਬਾਵਜੁਦ ਵੀ ਭਗਵੰਤ ਮਾਨ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਇਸ ਦੌਰਾਨ ਸੰਸਦ ਚ ਖੂਬ ਠਹਾਕੇ ਲੱਗੇ।

ਲੋਕਸਭਾ ਚ ਆਦਮੀ ਪਾਰਟੀ ਦੇ ਇਕਲੌਤੇ ਸਾਂਸਦ ਭਗਵੰਤ ਮਾਨ ਨੇ ਖੂਬ ਰੰਗ ਬਨ੍ਹਿਆ।ਵੀਡੀਉ ਦੇਖ ਕੇ ਤੁਹਾਨੂੰ ਕੀ ਲੱਗਦਾ ਨਸ਼ੇ ਚ ਸੀ ਭਗਵੰਤ ਮਾਨ ਕਿ ਬੱਸ ਸਿਆਸੀ ਲੋਕਾਂ ਦਾ ਡਰਾਮਾ ਸੀ ਉਸ ਨੂੰ ਸੁੰਘਣ ਦਾ-

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: