Breaking News
Home / ਪੰਜਾਬ / ਅਵਾਰਾ ਗਾਂਵਾ ਦਾ ਆਤੰਕ: ਆਵਾਰਾ ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਅਵਾਰਾ ਗਾਂਵਾ ਦਾ ਆਤੰਕ: ਆਵਾਰਾ ਗਾਂ ਨੇ ਲਈ ਤਿੰਨ ਭਾਰਤੀ ਫੌਜੀਆਂ ਦੀ ਜਾਨ

ਫੌਜ ਦੀ ਐਂਬੂਲੈਂਸ ਹੋਈ ਹਾਦਸਾਗ੍ਰਸਤ, 3 ਫੌਜੀਆਂ ਦੀ ਮੌਕੇ ‘ਤੇ ਮੌਤ,ਮਲੋਟ: ਮਲੋਟ-ਅਬੋਹਰ ਰੋਡ ‘ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਕਾਰਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਫੌਜ ਦੀ ਇਕ ਐਂਬੂਲੈਂਸ ਅਬੋਹਰ ਵਾਲੇ ਪਾਸੇ ਤੋਂ ਆ ਰਹੀ ਸੀ ਕਿ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਐਂਬੂਲੈਂਸ ਦੀ ਟੱਕਰ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਸਵਾਰ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ। ਫਿਲਹਾਲ ਜ਼ਖਮੀਂ ਹੋਏ ਲੋਕਾਂ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ।

Check Also

ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ

ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ …