Breaking News
Home / ਮੁੱਖ ਖਬਰਾਂ / ਫੇਸਬੁੱਕ ਤੇ ਹਿੰਦੂ ਪੇਜਾਂ ਵਲੋਂ ਸਿੱਖਾਂ ਦੇ ਕਤਲੇਆਮ ਦੀ ਸਾਜਿਸ਼ ਅਤੇ ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ

ਫੇਸਬੁੱਕ ਤੇ ਹਿੰਦੂ ਪੇਜਾਂ ਵਲੋਂ ਸਿੱਖਾਂ ਦੇ ਕਤਲੇਆਮ ਦੀ ਸਾਜਿਸ਼ ਅਤੇ ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ

ਕੀ ਵਟਸਐਪ ਚੈਟ ਨੂੰ ਅਧਾਰ ਬਣਾ ਕੇ ਹਿੰਦੂ ਲੀਡਰਾਂ ਦੇ ਕਤਲ ਦੀ ਸਾਜਿਸ਼ ਮੰਨਣ ਵਾਲੀ ਪੰਜਾਬ ਪੁਲਿਸ ਫੇਸਬੁੱਕ ਤੇ ਹਿੰਦੂ ਪੇਜਾ ਤੇ ਸਿੱਖਾਂ ਦੇ ਕਤਲੇਆਮ ਦੀ ਸ਼ਰੇਆਮ ਯੋਜਨਾ ਬਣਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰੇਗੀ? ਜੇ ਪੰਜਾਬ ਵਿਚ ਅਮਨ ਚਾਹੀਦਾ ਤਾਂ ਸਲੂਕ ਸੱਭ ਨਾਲ ਬਰਾਬਰ ਦਾ ਹੋਣਾ ਚਾਹੀਦਾ।

ਪੰਜਾਬ ਪੁਲਿਸ ਜੀ ਹਿੰਦੂਆਂ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਜਾਂ ਹੋਰ ਵੀ ਜਿਹੜੇ ਹਨ ਉਹ ਗ੍ਰਿਫਤਾਰ ਕਰੋ ਤੇ ਨਾਲ ਇਨ੍ਹਾਂ ਨੂੰ ਵੀ ਕਰੋ ਜਾਂ ਫਿਰ ਇਹ ਕਹਿ ਦਿਉ ਕਿ ਇਹ ਤੁਹਾਡੇੇ ਰਿਸ਼ਤੇਦਾਰ ਨੇ। ਕ੍ਰਿਪਾ ਕਰਕੇ ਮੁੱਖ ਮੰਤਰੀ, ਪੰਜਾਬ ਪੁਲਿਸ ਦੇ ਡੀਜੀਪੀ ਅਤੇ ਸੰਬੰਧਤ ਅਫਸਰਾਂ ਤੇ ਮੰਤਰੀਆਂ ਨੂੰ ਇਸ ਪੋਸਟ ਵਿਚ ਟੈਗ ਕਰੋ ਜੀ।ਤੁਹਾਡੇ ਤੇ ਸਵਾਲ ਤਾਂ ਹੀ ਉੱਠਦੇ ਨੇ ਕਿਉਂਕਿ ਤੁਸੀਂ ਸਿ੍ਰਫ ਇਕ ਧਿਰ ਨੂੰ ਨਿਸ਼ਾਨਾ ਬਣਾਉਂਦੇ ਹੋ। ਅਸੀਂ ਤਾ ਕਹਿੰਦੇ ਸਾਰਿਆਂ ਨੂੰ ਇਕੋ ਜੇਲ ਵਿਚ ਬੰਦ ਕਰ ਦਿਉ।

ਫੇਸਬੁੱਕ ਤੇ ਕੁਝ ਹਿੰਦੂ ਪੇਜਾ ਵਲੋਂ ਸਿੱਖ ਗੁਰੂ ਸਾਹਿਬਾਨ ਅਤੇ ਮਾਤਾ ਸੁੰਦਰੀ ਜੀ ਬਾਰੇ ਵੀ ਅਤਿ ਘਟੀਆ ਸ਼ਬਦਾਵਲੀ ਵਰਤੀ ਜਾਂਦੀ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: