Breaking News
Home / ਪੰਜਾਬ / ਹਿੰਦੂ ਕੱਟੜਪੰਥੀਆਂ ਦਾ ਨਿਸ਼ਾਨਾ ਸਿਰਫ ਖਾਲਿਸਤਾਨੀ- ਇਸ ਤਰ੍ਹਾਂ ਸੋਚਣ ਵਾਲੇ ਸਿੱਖ ਇਹ ਦੇਖੋ

ਹਿੰਦੂ ਕੱਟੜਪੰਥੀਆਂ ਦਾ ਨਿਸ਼ਾਨਾ ਸਿਰਫ ਖਾਲਿਸਤਾਨੀ- ਇਸ ਤਰ੍ਹਾਂ ਸੋਚਣ ਵਾਲੇ ਸਿੱਖ ਇਹ ਦੇਖੋ

ਪਹਿਲਾਂ ਕਈ ਸਿੱਖਾਂ ਨੂੰ ਭਰਮ ਸੀ ਕਿ ਹਿੰਦੂ ਕੱਟੜਪੰਥੀ ਖਾਲਿਸਤਾਨੀ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਨੇ ਤੇ ‘ਸਾਨੂੰ ਤਾਂ ਕੁਛ ਨਹੀ ਕਹਿੰਦੇ”ਪਰ ਹੁਣ ਜਦ ਨਵਜੋਤ ਸਿੰਘ ਸਿੱਧੂ ਦਾ ‘ਮਾਣ-ਸਨਮਾਨ’ਹੋ ਰਿਹਾ ਹੈ ਜਿਸਨੇ ਸ਼ਿਵਲਿੰਗ ਤੱਕ ਪੂਜ ਲਿਆ ਤਾਂ ਕਈ ਸਿੱਖ ਗਧੀਗੇੜ ਜਿਹੇ ਵਿਚ ਪੈ ਗਏ ਨੇ।

ਹੁਣ ਜਦ ਸਾਰਾ ਸਿੱਖ ਜਗਤ ਤੇ ਸਿੱਕਾਂ ਦੇ ਹੋਰ ਹਮਦਰਦ ਲੋਕ ਕਰਤਾਰਪੁਰ ਲਾਂਘੇ ਤੇ ਖੁਸ਼ੀਆਂ ਮਨਾ ਰਿਹਾ ਹੈ ਥਾਂ ਹਿੰਦੂ ਕੱਟੜਪੰਥੀਆਂ ਵੱਲੋਂ ਜਿਵੇਂ ਸਿੱਖਾ ਖਿਲਾਫ ਭਕਾਈ ਮਾਰੀ ਜਾ ਰਹੀ ਹੈ,ਜਿਵੇਂ ਸਿਖ ਹਿੱਤਾਂ ਦਾ ਡਟਕੇ ਵਿਰੋਧ ਹੋ ਰਿਹਾ ਹੈ ਉਹ ਸਿਖ ਭਮੰਤਰੇ ਜਿਹੇ ਪਏ ਨੇ ਜਿਹੜੇ ਹਰ ਵੇਲੇ ‘ਮੇਰਾ ਦੇਸ਼ ਮਹਾਨ ਤੇ ਭਾਰਤ ਮਾਤਾ ਕੀ ਜੈ”ਦੇ ਨਾਅਰੇ ਮਾਰ-ਮਾਰ ਸੰਘ ਬਿਠਾ ਲੈਂਦੇ ਨੇ।

ਹੌਲੀ ਹੌਲ਼ੀ ਸਮਝ ਆ ਜਾਣੀ ਆ ਕਿ ਕੋਈ ਸਿੱਖ ਜਿੰਨਾਂ ਮਰਜ਼ੀ ਹਿੰਦੂ ਨੂੰ ਖੁਸ਼ ਕਰਨ ਲਈ ਸਿਖੀ ਤੇ ਸਿੱਕਾਂ ਨਾਲ ਗਦਾਰੀ ਕਰ ਲਵੇ,ਜਿੰਨਾਂ ਮਰਜ਼ੀ ਭਾਰਤ ਦਾ ਭਗਤ ਬਣ ਜਾਵੇ ਪਰ ਹਰੇਕ ਸਿੱਖ ਜਦ ਸਿੱਖ ਹਿੱਤਾਂ ਦੀ ਗੱਲ ਕਰੇਗਾ ਜਾਂ ਸੋਚੇਗਾ ਤਾਂ ਉਹ ਇੰਨਾਂ ਲੋਕਾਂ ਲਈ ਦੁਸ਼ਮਣ ਹੈ!(ਸਰਬਜੀਤ ਸਿੰਘ ਘੁਮਾਣ)

Check Also

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ …