Breaking News
Home / ਪੰਜਾਬ / ਦੇਖੋ ਕਰਤਾਰਪੁਰ ਲਾਂਘਾ ਖੁੱਲਣ ਕਰਕੇ ਭਾਰਤੀ ਕਿੰਨੀਆਂ ਨਫਰਤ ਵਾਲੀਆ ਟਿੱਪਣੀਆਂ ਕਰ ਰਹੇ

ਦੇਖੋ ਕਰਤਾਰਪੁਰ ਲਾਂਘਾ ਖੁੱਲਣ ਕਰਕੇ ਭਾਰਤੀ ਕਿੰਨੀਆਂ ਨਫਰਤ ਵਾਲੀਆ ਟਿੱਪਣੀਆਂ ਕਰ ਰਹੇ

ਜਿਵੇਂ ਜਿਵੇਂ ਕਰਤਾਰਪੁਰ ਲਾਂਘਾ ਖੁੱਲਣ ਦੇ ਦਿਨ ਨੇੜੇ ਆ ਰਹੇ ਨੇ ਤਾਂ ਬਹੁਤ ਸਾਰੇ ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਖਿੱਝ ਕੇ ਅਜਿਹੀਆਂ ਖਬਰਾਂ ਲਾ ਰਹੇ ਨੇ ਅਤੇ ਟਿੱਪਣੀਆਂ ਕਰ ਰਹੇ ਨੇ ਜਿੰਨਾਂ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਕਰਤਾਰਪੁਰ ਲਾਂਘੇ ਖਿਲਾਫ ਮਾਹੌਲ ਬਣਾਉਣਾ ਏ। ਇਹ ਜ਼ਰੂਰੀ ਹੈ ਕਿ ਅਜਿਹੀਆਂ ਖਬਰਾਂ, ਲੇਖਾਂ ਅਤੇ ਬਿਆਨਾਂ ਨੂੰ ਤੁਰੰਤ ਫੜਿਆ ਜਾਵੇ। ਇਸ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਕਿ ਲਾਂਘਾ ਖੁੱਲ੍ਹੇ ਅਤੇ ਹਮੇਸ਼ਾ ਖੁੱਲ੍ਹਿਆ ਰਹੇ ਤਾਂ ਸਾਡੇ ਨਾਲ ਸਹਿਯੋਗ ਕਰੋ। ਅਸੀਂ ਅਜਿਹੀ ਸਮੱਗਰੀ ਨੂੰ ਫ਼ੇਸਬੁੱਕ ਪੇਜ ਅਤੇ ਟਵਿਟਰ ‘ਤੇ ਪਾਵਾਂਗੇ। ਜੇ ਤੁਸੀਂ ਵੀ ਅਜਿਹੀ ਕਿਸੇ ਸਮੱਗਰੀ ਦੇ ਸੰਪਰਕ ‘ਚ ਆਉਂਦੇ ਹੋ ਤਾਂ ਤੁਰੰਤ #hate_speech_alert
#ਨਫਰਤੀ_ਟਿਪਣੀ_ਦਾ_ਘੁੱਗੂ ਹੈਸ਼ਟੈਗ ਨਾਲ ਅੱਗੇ ਸਾਂਝਾ ਕਰੋ। ਟਵਿੱਟਰ ਦੀ ਵਰਤੋਂ ਵੱਧ ਤੋਂ ਵੱਧ ਕਰੋ। ਟਵਿੱਟਰ ਪਹਿਲੀ ਟਿੱਪਣੀ ਵਿੱਚ।

ਯਾਦ ਰੱਖੋ ਕਿ ਭਾਰਤ ਅਤੇ ਪਾਕਿਸਤਾਨ ਵਿੱਚ ਸਿਆਸੀ ਆਗੂਆਂ ਅਤੇ ਅਫਸਰਸ਼ਾਹੀ ਦੀਆਂ ਪਿਛਲੇ ਸੱਤਰ ਸਾਲਾਂ ਦੌਰਾਨ ਕਈ ਪੀੜ੍ਹੀਆਂ ਆਪਸੀ ਨਫ਼ਰਤ ਨੂੰ ਵਧਾਉਣ ਬਦਲੇ ਵੋਟਾਂ ਅਤੇ ਤਨਖਾਹਾਂ ਤਨਖਾਹਾਂ ਲੈਂਦੀਆਂ ਰਹੀਆਂ ਹਨ ।

ਦੋਵਾਂ ਮੁਲਕਾਂ ਵਿੱਚ ਇਸ ਨਫ਼ਰਤ ਨੂੰ ਬਣਾ ਕੇ ਰੱਖਣ ਵਾਸਤੇ ਕੰਮ ਕਰਦੇ ਖੇਮੇ ਮੌਜੂਦ ਨੇ ਅਤੇ ਦੋਵੇਂ ਪਾਸੇ ਅਜਿਹੇ ਖੇਮਿਆਂ ਨੂੰ ਕਰਤਾਰਪੁਰ ਲਾਂਘਾ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ

#ਮਹਿਕਮਾ_ਪੰਜਾਬੀ

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: