Breaking News
Home / ਮੁੱਖ ਖਬਰਾਂ / ਦੇਖੋ ਭਾਰਤੀ ਫੋਜ ਸਿੱਖਾਂ ਨੂੰ ਕਿੰਨੀ ਨਫਰਤ ਕਰਦੀ

ਦੇਖੋ ਭਾਰਤੀ ਫੋਜ ਸਿੱਖਾਂ ਨੂੰ ਕਿੰਨੀ ਨਫਰਤ ਕਰਦੀ

ਇਸ ਨਫਰਤ ਬਾਰੇ ਭਾਰਤੀ ਫੋਜ ਵਿਚ ਸ਼ਾਮਿਲ ਸਿੱਖਾਂ ਦੇ ਕੀ ਵਿਚਾਰ ਹਨ?

ਪਹਿਲਾਂ ਹਿੰਦੂ ਫੌਜੀ ਸੂਰਮੇ ਭਿੰਡਰਾਵਾਲਿਆਂ ਦੀ ਪੋਸਟਰਾਂ ਤੌਂ ਡਰਦੇ ਸੀ, ਹੁਣ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੇ ਪੋਸਟਰਾਂ ਤੋਂ ਵੀ ਡਰਨ ਲੱਗ ਪਏ…

ਉਦਾਂ ਇਨ੍ਹਾਂ ਦੀ ਨਫਰਤ ਦੇਖ ਕੇ ਖੁਸ਼ੀ ਹੀ ਹੁੰਦੀ ਦੁੱਖ ਨਹੀਂ…ਕਿਉਂਕਿ ਇਹ ਸ਼ਰੇਆਮ ਨਫਰਤ ਦਾ ਪ੍ਰਗਟਾਵਾ ਕਰਨਗੇ ਤਾਂ ਹੀ…ਸ਼ਰੇਆਮ ਦੱਸਣਗੇ ਕਿ ਅਸੀਂ ਸਿੱਖਾਂ ਨੂੰ ਕਿੰਨੀ ਨਫਰਤ ਕਰਦੇ ਤਾਂ ਹੀ ਸ਼ਾਇਦ ਸਾਨੂੰ ਸਿੱਖਾਂ ਨੂੰ ਅਕਲ ਆਊਗੀ…

ਅੰਮ੍ਰਿਤਸਰ ਵਿਚ ਥਾਂ-ਥਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੋਸਟਰ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਸਿੱਧੂ ਦੇ ਸਮਰਥਕਾਂ ਨੇ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮਾਸਟਰ ਹਰਪਾਲ ਸਿੰਘ ਵੇਰਕਾ ਨੇ ਕਿਹਾ ਕਿ ਹੋਰਡਿੰਗ ਲਗਾਉਣ ਦਾ ਮਕਸਦ ਇਹ ਕਿ ਇਮਰਾਨ ਖਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਹਨ। ਇਸ ਲਈ ਇਹ ਪੋਸਟਰ ਲਗਾਏ ਹਨ। ਦੇਰ ਸ਼ਾਮ ਕਾਰਪੋਰੇਸ਼ਨ ਵੱਲੋਂ ਪੋਸਟਰਾਂ ਅਤੇ ਹੋਰਡਿੰਗ ਨੂੰ ਹਟਾ ਦਿੱਤਾ ਗਿਆ ਕਿਉਂਕਿ ਹੋਰਡਿੰਗਾਂ ਨੂੰ ਲਗਾਉਣ ਦੀ ਆਗਿਆ ਨਹੀਂ ਸੀ ਲਈ। ਮਾਸਟਰ ਹਰਪਾਲ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਥਾਂ-ਥਾਂ ਤੇ ਰਾਜਨੀਤਕ ਧਿਰਾਂ ਦੇ ਪੋਸਟਰ ਲਗਾਏ ਜਾਂਦੇ ਹਨ ਕੀ ਉਨ੍ਹਾਂ ਦੀ ਪਰਮਿਸ਼ਨ ਲਈ ਜਾਂਦੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ।

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: