Breaking News
Home / ਪੰਜਾਬ / ਮੈਂਂ ਪਾਕਿਸਤਾਨ ਚ ਭਿੰਡਰਾਵਾਲੇ ਦੀ ਫੋਟੋ ਦੇਖੀ, ਪਾਕਿਸਤਾਨ ਕੋਈ ਵੱਡੀ ਗੜਬੜ ਕਰਨਾ ਵਾਲਾ-ਕੈਪਟਨ

ਮੈਂਂ ਪਾਕਿਸਤਾਨ ਚ ਭਿੰਡਰਾਵਾਲੇ ਦੀ ਫੋਟੋ ਦੇਖੀ, ਪਾਕਿਸਤਾਨ ਕੋਈ ਵੱਡੀ ਗੜਬੜ ਕਰਨਾ ਵਾਲਾ-ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਖੋਲਣ ਪਿੱਛੇ ਪਾਕਿਸਤਾਨ ਦੀ ਜੋ ਰਣਨੀਤੀ ਸੀ, ਉਹ ਹੁਣ ਸਾਫ ਹੋਣ ਲੱਗੀ ਹੈ।

ਉਨ੍ਹਾਂ ਪਾਕਿਸਤਾਨ ਵਿਚ ਭਿੰਡਰਾਂਵਾਲਾ ਦੇ ਪੋਸਟਰਾਂ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਪਾਕਿਸਤਾਨ ਕੋਈ ਗੜਬੜ ਕਰਨ ਵਾਲਾ ਹੈ। ਮੈਨੂੰ ਪਹਿਲਾਂ ਹੀ ਉਸ ਬਾਰੇ ਸ਼ੱਕ ਸੀ, ਜੋ ਹੁਣ ਸਭ ਦੇ ਸਾਹਮਣੇ ਆਉਣ ਲੱਗਾ ਹੈ। ਸਾਨੂੰ ਹੁਣ ਸਾਵਧਾਨ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਅਸਲ ਮਕਸਦ 20-20 ਮਹਿੰਮ ਨੂੰ ਉਤਸ਼ਾਹਤ ਕਰਨਾ ਹੈ। ਉਹ ਭਾਰਤ ਦੀ ਪਿੱਠ ਵਿਚ ਛੁਰਾ ਮਾਰਨ ਦੀਆਂ ਤਿਆਰੀਆਂ ਵਿਚ ਹੈ।

Check Also

VIDEO-ਬਠਿੰਡਾ ਵਿਚ ‘ਕੈਪਟਨ ਸਾਹਬ’ ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ

ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ …

%d bloggers like this: