Breaking News
Home / ਪੰਜਾਬ / ਸਿੱਧੂ ਨੂੰ ਪਾਕਿਸਤਾਨ ਦੀ ISI ਨੇ ਸੱਦਿਆ ਹੈ ਤਾਂ ਜਾਣ ਦਿਓ – ਮਜੀਠੀਆ

ਸਿੱਧੂ ਨੂੰ ਪਾਕਿਸਤਾਨ ਦੀ ISI ਨੇ ਸੱਦਿਆ ਹੈ ਤਾਂ ਜਾਣ ਦਿਓ – ਮਜੀਠੀਆ

ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਲਈ ਸਭ ਤੋਂ ਅਹਿਮ ਭੁਮਿਕਾ ਨਿਭਾਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ।

ਮਜੀਠੀਆ ਨੇ ਆਖਿਆ ਹੈ ਕਿ ਹੁਣ ਕਾਂਗਰਸ ਤਾਂ ਸਿੱਧੂ ਨੂੰ ਮੂੰਹ ਲਾਉਂਦੀ ਨਹੀਂ, ਤੇ ਪਾਕਿਸਤਾਨ ਦੀ ਆਈਐਸਆਈ ਨੇ ਉਸ ਨੂੰ ਸੱਦਾ ਭੇਜਿਆ ਹੈ ਤਾਂ ਉਸ ਨੂੰ ਜਾਣ ਦਿਓ, ਹੋਰ ਵਿਚਾਰਾ ਕਰੇ ਵੀ ਕੀ, ਕਾਂਗਰਸ ਤਾਂ ਉਸ ਨੂੰ ਬੁਲਾਉਂਦੀ ਵੀ ਨਹੀਂ। ਇਸ ਲਈ ਉਸ (ਸਿੱਧੂ) ਨੂੰ ਪਾਕਿਸਤਾਨ ਹੀ ਜਾਣ ਦਿਓ।

ਦਰਅਸਲ ਮਜੀਠੀਆ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ 9 ਨਵੰਬਰ ਨੂੰ ਉਦਘਾਟਨ ਸਮਾਗਮ ਵਿਚ ਸੱਦੇ ਬਾਰੇ ਸਵਾਲ ਕੀਤਾ ਗਿਆ ਸੀ। ਜਿਸ ਉਤੇ ਮਜੀਠੀਆ ਨੇ ਕਿਹਾ ਕਿ ਵਿਚਾਰੇ ਨੂੰ ਹੁਣ ਪਾਕਿਸਤਾਨ ਹੀ ਜਾਣਾ ਚਾਹੀਦਾ ਹੈ, ਕਿਉਂਕਿ ਕਾਂਗਰਸ ਨੂੰ ਬੁਲਾਉਂਦੀ ਨਹੀਂ।

Check Also

VIDEO-ਬਠਿੰਡਾ ਵਿਚ ‘ਕੈਪਟਨ ਸਾਹਬ’ ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ

ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ …

%d bloggers like this: