ਅੰਮ੍ਰਿਤਸਰ ਵਿਚ ਥਾਂ-ਥਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਉਤੇ ਲਿਖਿਆ ਹੈ ਕਿ ”ਇਮਰਾਨ ਖਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਹਨ।
ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਕੇ ਇਨ੍ਹਾਂ ਕਰਕੇ ਲਾਂਘਾ ਖੁੱਲਿਆ ਹੈ। ਕਿਉਂਕਿ ਅਸੀਂ ਅਕ੍ਰਿਤਘਣ ਨਹੀਂ।”
ਹੁਣ ਅੰਮ੍ਰਿਤਸਰ ਵਿਚ ਜਿਹੜੇ ਨਵਜੋਤ ਸਿੱਧੂ ਦੀ ਲਾਂਘੇ ਲਈ ਵਡਿਆਈ ਕਰਦੇ ਜੋ ਫਲੈਕਸ ਲੱਗੇ ਨੇ,ਕੱਲ੍ਹ ਨੂੰ ਕੈਪਟਨ ਕੋਈ ਹੋਰ ਵੱਡਾ ਸੱਪ ਕੱਢੂਗਾ!
