Breaking News
Home / ਪੰਜਾਬ / ਮਾਮਲਾ ਐਲੀ ਮਾਂਗਟ ਤੇ ਤਸ਼ਦੱਦ ਦਾ- ਐਸ.ਐਸ.ਪੀ ਦੀ ਪੇਸ਼ੀ

ਮਾਮਲਾ ਐਲੀ ਮਾਂਗਟ ਤੇ ਤਸ਼ਦੱਦ ਦਾ- ਐਸ.ਐਸ.ਪੀ ਦੀ ਪੇਸ਼ੀ

ਪੰਜਾਬੀ ਸਿੰਗਰ ਐਲੀ ਮਾਂਗਟ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਹਿਊਮਨ ਰਾਈਟਸ ਕਮਿਸ਼ਨ ਅੱਗੇ ਪੇਸ਼ ਹੋਏ ਜਿੱਥ ਉਨ੍ਹਾਂ ਆਪਣੀ ਰਿਪੋਰਟ ਪੇਸ਼ ਕੀਤੀ। ਕਮਿਸ਼ਨ ਨੇ ਆਪਣੇ ਆਪ ਨੋਟਿਸ ਲਿਆ ਸੀ।

ਪੰਜਾਬੀ ਸਿੰਗਰ ਐਲੀ ਮਾਂਗਟ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਮੁਹਾਲੀ ਕੁਲਦੀਪ ਚਹਿਲ ਹਿਊਮਨ ਰਾਈਟਸ ਕਮਿਸ਼ਨ ਅੱਗੇ ਪੇਸ਼ ਹੋਏ ਜਿੱਥ ਉਨ੍ਹਾਂ ਆਪਣੀ ਰਿਪੋਰਟ ਪੇਸ਼ ਕੀਤੀ। ਕਮਿਸ਼ਨ ਨੇ ਆਪਣੇ ਆਪ ਨੋਟਿਸ ਲਿਆ ਸੀ। ਐਲੀ ਮਾਂਗਟ ਲਗਾਤਾਰ ਪੁਲਿਸ ‘ਤੇ ਕੁੱਟਮਾਰ ਦੇ ਇਲਜ਼ਾਮ ਲਾ ਰਹੇ ਸੀ। ਐਸਐਸਪੀ ਕੁਲਦੀਪ ਚਹਿਲ ਵੱਲੋਂ ਕਮਿਸ਼ਨ ਅੱਗੇ ਰਿਪੋਰਟ ਪੇਸ਼ ਕੀਤੀ ਗਈ ਜਿਸ ਤੋਂ ਕਮਿਸ਼ਨ ਸੰਤੁਸ਼ਟ ਨਜ਼ਰ ਨਹੀਂ ਆਈ।

ਕਮਿਸ਼ਨ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਆਈਜੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਕਮਿਸ਼ਨ ਆਪਣੀ ਕਾਰਵਾਈ ਤੈਅ ਕਰੇਗਾ। ਹਾਲਾਂਕਿ ਕਮਿਸ਼ਨ ਕੋਲ ਡਿਸਕ੍ਰਿਸ਼ਨ ਪਾਵਰ ਹੁੰਦੀ ਹੈ ਪਰ ਕਮਿਸ਼ਨ ਪੰਜਾਬ ਪੁਲਿਸ ਦੀ ਰਿਪੋਰਟ ‘ਤੇ ਨਿਰਭਰ ਹੁੰਦਾ ਨਜ਼ਰ ਆਇਆ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: