Breaking News
Home / ਅੰਤਰ ਰਾਸ਼ਟਰੀ / ਅਮਰੀਕਾ ਵਿਚ ਭਾਰਤੀ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਅਮਰੀਕਾ ਵਿਚ ਭਾਰਤੀ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਬੇਕਰਸਫੀਲਡ (ਅਮਰੀਕਾ) ਦੇ ਜਾਣੇ ਪਛਾਣੇ ਪੰਜਾਬੀ 65 ਸਾਲਾ ਜਗਜੀਤ ਸਿੰਘ ਕੂਨਰ ਨੂੰ ਆਪਣੀ 37 ਸਾਲਾ ਨੂੰਹ ਸੁਮਨਦੀਪ ਕੌਰ ਕੂਨਰ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸੁਮਨਦੀਪ ਦੇ ਗੋਲ਼ੀਆਂ ਮਾਰੀਆਂ ਗਈਆਂ ਸਨ।

ਸੁਮਨਦੀਪ ਖ਼ੁਦ ਪੋਸਟ ਆਫਿਸ ‘ਚ ਕੰਮ ਕਰਦੀ ਸੀ ਜਦਕਿ ਉਸਦਾ ਪਤੀ ਗੁਰਦੀਪ ਸਿੰਘ ਕੂਨਰ ਟਰੱਕ ਚਲਾਉਂਦਾ ਹੈ। ਪਰਿਵਾਰ ਦੇ ਦੋ ਬੱਚੇ ਵੀ ਦੱਸੇ ਗਏ ਹਨ।
ਕੂਨਰ ਦਾ ਸਬੰਧ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੋਟ ਗੰਗੂ ਰਾਏ ਨਾਲ ਹੈ।

– ਗੁਰਪ੍ਰੀਤ ਸਿੰਘ ਸਹੋਤਾ

The Bakersfield Police Department says it has arrested a man in connection to a deadly south Bakersfield shooting that happened Monday morning.Detectives arrested 65-year-old Bakersfield resident Jagjit Singh on suspicion of murder, according to a BPD news release.The Kern County Sheriff’s Office earlier identified the victim as Sumandeep Kaur Kooner, 37, of Bakersfield.

Check Also

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ …

%d bloggers like this: