Home / ਰਾਸ਼ਟਰੀ / ਸੰਘੀਆਂ ਦਾ ਅਯੁਰਵੈਦਿਕ ਚਿਕਨ ਅਤੇ ਅਯੁਰਵੈਦਿਕ ਅੰਡੇ

ਸੰਘੀਆਂ ਦਾ ਅਯੁਰਵੈਦਿਕ ਚਿਕਨ ਅਤੇ ਅਯੁਰਵੈਦਿਕ ਅੰਡੇ

ਸ਼ਿਵ ਸੈਨਾ ਦੇ ਰਾਜ ਸਭਾ ਐਮ. ਪੀ. ਸੰਜੈ ਰਾਉਤ ਨੇ ਚਿਕਨ ਅਤੇ ਅੰਡਿਆਂ ਨੂੰ ਸ਼ਾਕਾਹਾਰੀ ਐਲਾਨੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਦੇ ਖੋਜੀ ਅਯੁਰਵੈਦਿਕ ਚਿਕਨ ਅਤੇ ਅੰਡੇ ਜਲਦ ਤਿਆਰ ਕਰ ਰਹੇ ਹਨ।

ਭਰਾਵਾ ਤੇਰਾ ਖਾਣ ਨੂੰ ਚਿੱਤ ਕਰਦਾ ਤਾਂ ਖਾ ਲੈ, ਐਵੇਂ ਕਾਹਨੂੰ ਡਰੀ ਜਾਨਾਂ। ਦੁਨੀਆ ਨੂੰ ਅਜੇ ਤੱਕ ਪਤਾ ਨੀ ਲੱਗਾ ਕਿ ਮੁਰਗੀ ਪਹਿਲਾਂ ਆਈ ਜਾ ਅੰਡਾ! ਸੰਘੀ ਹੁਣ ਇਹ ਸਵਾਲ ਵੀ ਹੱਲ ਕਰ ਦੇਣਗੇ, ਦੇਖੋ ਪਹਿਲਾਂ ਅਯੁਰਵੈਦਿਕ ਮੁਰਗੀ ਬਣਾਉਂਦੇ ਜਾਂ ਅਯੁਰਵੈਦਿਕ ਆਂਡਾ?

– ਗੁਰਪ੍ਰੀਤ ਸਿੰਘ ਸਹੋਤਾ

ਕੁਝ ਘੰਟੇ ਪਹਿਲਾਂ ਸੰਘੀਆਂ ਵਲੋੰ ਭਾਰਤ ‘ਚ ਲਿਆਂਦੇ ਜਾ ਰਹੇ “ਅਯੁਰਵੈਦਿਕ ਸ਼ਾਕਾਹਾਰੀ ਚਿਕਨ” ਅਤੇ “ਅਯੁਰਵੈਦਿਕ ਸ਼ਾਕਾਹਾਰੀ ਅੰਡਿਆਂ” ਬਾਰੇ ਪੋਸਟ ਪਾਈ ਸੀ।
ਹੁਣ ਪੇਸ਼ ਹੈ ਸ਼ਾਕਾਹਾਰੀ ਲੋਕਾਂ ਦੀਆਂ ਕਿਸਮਾਂ:

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: