Home / ਅੰਤਰ ਰਾਸ਼ਟਰੀ / ਟੱਲੀ ਪ੍ਰਿਯੰਕਾ ਚੋਪੜਾ ਦੀ ਇਸ ਵੀਡੀਉ ਨੂੰ ਭਾਰਤੀਆਂ ਨੇ ਕੀਤਾ ਟਰੋਲ

ਟੱਲੀ ਪ੍ਰਿਯੰਕਾ ਚੋਪੜਾ ਦੀ ਇਸ ਵੀਡੀਉ ਨੂੰ ਭਾਰਤੀਆਂ ਨੇ ਕੀਤਾ ਟਰੋਲ

ਅਦਾਕਾਰਾ ਪ੍ਰਿਯੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮ-ਦਿਨ ਆਉਣ ਵਾਲਾ ਹੈ। ਜਨਮ-ਦਿਨ ਦੀਆਂ ਤਿਆਰੀਆਂ ਚ ਰੁੱਝੇ ਪ੍ਰਿਯੰਕਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਇਕ ਪਾਰਟੀ ਚ ਮਸਤੀ ਕਰਦੇ ਨਜ਼ਰ ਆਏ। ਇਸ ਮੌਕੇ ਪ੍ਰਿਯੰਕਾ ਨੇ ਜੋਨਸ ਭਰਾਵਾਂ ਦਾ ਗੀਤ ਗਾਇਆ। ਪ੍ਰਿਯੰਕਾ ਚੋਪੜਾ ਦੀ ਡ੍ਰੈਸ ਇੱਕ ਪਾਸਿਉਂ ਖਿਸਕ ਜਿਸ ਕਰਕੇ ਭਾਰਤੀ ਪੁੱਠੇ ਪੁੱਠੇ ਕੋਮਿੰਟ ਕਰ ਰਹੇ।

ਇਸ ਨਜ਼ਾਰੇ ਦਾ ਵੀਡੀਓ ਵੀ ਸਾਹਮਣੇ ਆ ਗਿਆ ਹੈ ਜਿਸ ਚ ਪ੍ਰਿਯੰਕਾ ਤੇ ਨਿਕ ਇਕ ਦੂਜੇ ਨਾਲ ਗੀਤ ਗਾ ਕੇ ਆਨੰਦ ਮਾਣ ਰਹੇ ਹਨ। ਵੀਡੀਓ ਚ ਪ੍ਰਿਯੰਕਾ ਨੇ ਸਫੇਦ ਅਤੇ ਕਾਲ਼ੇ ਰੰਗ ਦੀ ਖੂਬਸੂਰਤ ਡ੍ਰੈਸ ਪਾਈ ਹੋਈ ਹੈ। ਗੀਤ ਗਾਉਂਦੇ ਹੋਏ ਪ੍ਰਿਯੰਕਾ ਆਪਣੇ ਪਤੀ ਨਿਕ ਦੇ ਵਾਲਾਂ ਨਾਲ ਖੇਡਦੀ ਨਜ਼ਰ ਆਈ।

ਪ੍ਰਿਯੰਕਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਂਜ਼ ਬਹੁਤ ਪਸੰਦ ਕਰ ਰਹੇ ਹਨ ਤੇ ਪ੍ਰਿਯੰਕਾ ਦੇ ਜਨਮ ਦਿਨ ਦੀਆਂ ਮੁਬਾਰਕਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

Check Also

ਹੁਣ ਖੇਤੀਬਾੜੀ ਵਾਲਿਆਂ ਨੂੰ ਮਿਲੇਗਾ ਕਨੇਡਾ ਦਾ ਵੀਜ਼ਾ

ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਜੀ ਹਾਂ ਕੈਨੇਡਾ ਸਰਕਾਰ ਨੇ …

%d bloggers like this: