Breaking News
Home / ਮੁੱਖ ਖਬਰਾਂ / ਕਾਰ ਪਲਟੀਆਂ ਖਾਂਦੀ ਹੋਈ – ਲੂ ਕੰਡੇ ਖੜ੍ਹੇ ਕਰਨ ਵਾਲਾ ਵੀਡੀਓ

ਕਾਰ ਪਲਟੀਆਂ ਖਾਂਦੀ ਹੋਈ – ਲੂ ਕੰਡੇ ਖੜ੍ਹੇ ਕਰਨ ਵਾਲਾ ਵੀਡੀਓ

ਪਠਾਨਕੋਟ ਵਿਚ ਇਕ ਸੜਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਤੇਜ਼ ਰਫ਼ਤਾਰ ਕਾਰ ਪਲਟੀਆਂ ਖਾਂਦੀ ਹੋਈ ਡਵਾਈਡਰ ਟੱਪ ਕੇ ਦੂਜੇ ਪਾਸੇ ਜਾ ਡਿਗਦੀ ਹੈ। ਪਰ ਕਾਰ ਸਵਾਰ ਚੰਗਾ ਭਲਾ ਬਾਹਰ ਆ ਕੇ ਫ਼ੋਟੋਆਂ ਖਿੱਚਣ ਲੱਗਦਾ ਹੈ।

ਇਹ ਹਾਦਸਾ ਹਿਮਾਚਲ ਦੇ ਡਮਟਾਲ ਨੈਸ਼ਨਲ ਹਾਈਵੇਅ ਉਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੂਰਾ ਹਾਦਸਾ ਸੀਸੀਟੀਵੀ ਵਿਚ ਕੈਦ ਹੋ ਗਿਆ। ਕੋਲ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਕਾਰ ਆ ਕੇ ਰੁਕੀ, ਉਥੇ ਆਮ ਕਰਕੇ ਲੋਕਾਂ ਦੀ ਭੀੜ ਰਹਿੰਦੀ ਹੈ ਪਰ ਅੱਜ ਬਾਰਸ਼ ਕਾਰਨ ਜਗ੍ਹਾ ਖਾਲੀ ਸੀ ਤੇ ਵੱਡਾ ਹਾਦਸਾ ਟਲ ਗਿਆ।

Check Also

ਦੇਖੋ ਭਾਰਤੀ ਫੋਜ ਸਿੱਖਾਂ ਨੂੰ ਕਿੰਨੀ ਨਫਰਤ ਕਰਦੀ

ਇਸ ਨਫਰਤ ਬਾਰੇ ਭਾਰਤੀ ਫੋਜ ਵਿਚ ਸ਼ਾਮਿਲ ਸਿੱਖਾਂ ਦੇ ਕੀ ਵਿਚਾਰ ਹਨ? ਪਹਿਲਾਂ ਹਿੰਦੂ ਫੌਜੀ …