Breaking News
Home / ਅੰਤਰ ਰਾਸ਼ਟਰੀ / ਟਰੰਪ ਨੇ ਕੀਤੀ ਭਾਰਤ ਦੀ ਸਿੱਧੀ ਸਿੱਧੀ ਬੇਇੱਜ਼ਤੀ-

ਟਰੰਪ ਨੇ ਕੀਤੀ ਭਾਰਤ ਦੀ ਸਿੱਧੀ ਸਿੱਧੀ ਬੇਇੱਜ਼ਤੀ-

ਹੁਣ ਤੇ ਭਾਰਤ ਨੂੰ ਸਰਜੀਕਲ ਸਟਰਾਈਕ ਕਰਨੀ ਹੀ ਪਊ
ਟਰੰਪ ਦੇ ਜਿੱਤਣ ‘ਤੇ ਭਾਰਤੀ ਹਿੰਦੂਤਵੀਆਂ ਨੇ ਉਸਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਦੱਸ ਕੇ ਹਵਨ ਕੀਤੇ ਸਨ ਪਰ ਹੁਣ ‘ਟਰੰਪ ਅਵਤਾਰ’ ਗ਼ੁੱਸੇ ਹੋ ਗਿਆ ਜਾਪਦਾ ਹੈ।
ਭਾਰਤੀ ਮੂਲ ਦੀਆਂ ਡੈਮੋਕਰੇਟਿਕ ਕਾਂਗਰਸਵੋਮੈਨ ਤੁਲਸੀ ਗਬਾਰਡ ਅਤੇ ਕਮਲਾ ਹੈਰਿਸ ਦੀ ਆੜ ‘ਚ ਟਰੰਪ ਨੇ ਭਾਰਤ ਸਰਕਾਰ ਨੂੰ ‘ਤਬਾਹੀ, ਬੇਹੱਦ ਮਾੜੀ ਅਤੇ ਬੇਹੱਦ ਭ੍ਰਿਸ਼ਟ’ ਦੱਸਿਆ ਹੈ।

ਕਹਿੰਦਾ ਸਾਨੂੰ, ਦੁਨੀਆ ਦੀ ਸਭ ਤੋਂ ਵੱਡੀ ਤਾਕਤ ਨੂੰ ਨਾ ਦੱਸੋ ਕਿ ਮੁਲਕ ਕਿੱਦਾਂ ਚਲਾਈਦਾ, ਜਾ ਕੇ ਪਹਿਲਾਂ ਆਪਣਾ ਮੁਲਕ ਸੁਧਾਰ ਲਓ, ਫਿਰ ਆ ਕੇ ਸਲਾਹਾਂ ਦਿਓ।

ਦੇਖਦੇ ਆਂ ਹੁਣ ਭਾਰਤ ਸਰਕਾਰ ਇਸ ਸਿੱਧੀ ਬੇਇਜ਼ਤੀ ਦਾ ਕੀ ਜਵਾਬ ਦਿੰਦੀ ਹੈ। ਹੋ ਸਕਦਾ ਅਮਰੀਕਾ ‘ਤੇ ਸਰਜੀਕਲ ਸਟਰਾਈਕ ਹੀ ਕਰ ਦੇਣ।
– ਗੁਰਪ੍ਰੀਤ ਸਿੰਘ ਸਹੋਤਾ

ਟਿੱਪਣੀ- ਆਹ ਟਰੰਪ ਖਾਲਿਸਤਾਨੀਆਂ ਮਗਰ ਲੱਗ ਕੇ ਜ਼ਿਆਦਾ ਬੇਇਜ਼ਤੀ ਕਰੀ ਜਾਂਦਾ ਇੰਡੀਆ ਦੀ, ਇੰਡੀਆ ਵਾਲਿਉ ਕਦੋਂ ਕਰ ਰਹੇ ਫਿਰ ਸਰਜੀਕਲ ਸਟਰਾਈਕ ਅਮਰੀਕਾ ਤੇ?

Check Also

ਕਨੇਡਾ ਵਿਚ ਪੁਲਿਸ ਨੇ 3 ਪੰਜਾਬੀ ਮੁੰਡੇ ਦੇਖੋ ਕਿਹੋ ਜਿਹੇ ਸ਼ਰਮਨਾਕ ਕੇਸ ਵਿਚ ਕੀਤੇ ਕਾਬੂ

ਕੈਨੇਡਾ ਵਿੱਚ ਟੋਰਾਂਟੋ ਤੋਂ ਚੋਰੀ ਹੋਈ ਗੱਡੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, …

%d bloggers like this: