Breaking News
Home / ਪੰਜਾਬ / ਅਨਮੋਲ ਗਗਨ ਮਾਨ ਦਾ ਮੋਦੀ ਸਰਕਾਰ ਤੇ ਤਵਾ

ਅਨਮੋਲ ਗਗਨ ਮਾਨ ਦਾ ਮੋਦੀ ਸਰਕਾਰ ਤੇ ਤਵਾ

ਗਾਇਕਾ ਅਨਮੋਲ ਗਗਨ ਮਾਨ ਜੋ ਕਿ ਪਿਛਲੇ ਸਮੇਂ ਤੋਂ ਸਰਕਾਰਾਂ ਦੀ ਕਾਰਗੁਜਾਰੀ ਤੇ ਲਗਾਤਾਰ ਸਵਾਲ ਉਠਾ ਰਹੀ ਹੈ। ਫਤਿਹਵੀਰ ਮਸਲੇ ਤੋਂ ਲੈ ਕੇ ਹੁਣ ਤੱਕ ਉਸ ਵਲੋਂ ਲਗਾਤਾਰ ਸਰਕਾਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਕਿ ਸਰਕਾਰਾਂ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰ ਰਹੀਆਂ।

ਉਲਟਾ ਲੋਕਾਂ ਨੂੰ ਲੁੱਟ ਕੇ ਆਪਣਾ ਘਰ ਭਰਦੀਆਂ ਹਨ। ਉਸਨੇ ਅੱਜ ਦੀਆਂ ਸਰਕਾਰਾਂ ਲਈ ਲੋਟੂ ਸਰਕਾਰਾਂ ਸ਼ਬਦ ਵਰਤੇ ਹਨ। ਇਸੇ ਤਰਾਂ ਇੱਕ ਲਾਈਵ ਪ੍ਰੋਗਰਾਮ ਵਿਚ ਇੱਕ ਵਾਰੀ ਫਿਰ ਅਨਮੋਲ ਗਗਨ ਮਾਨ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਖੁੱਲ ਕੇ ਭੰਡਿਆ

ਤੇ ਪ੍ਰਧਾਨ ਮੰਤਰੀ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਜੋ ਗੱਲਾਂ ਕਹੀਆਂ,ਉਹ ਤੁਸੀਂ ਖੁਦ ਅਨਮੋਲ ਮਾਨ ਦੇ ਮੂੰਹੋਂ ਸੁਣ ਲਵੋ
ਅਨਮੋਲ ਗਗਨ ਮਾਨ ਪਹਿਲਾਂ ਸੰਤ ਭਿੰਡਰਾਂਵਾਲਿਆਂ ਦੇ ਹਿੰਦੂਤਵੀਆਂ ਵਲੋਂ ਪੁਤਲੇ ਸਾੜ੍ਹਨ ਅਤੇ ਪੋਸਟਰ ਪਾੜ੍ਹਨ ਸੰਬੰਧੀ ਵੀ ਬੋਲ ਚੁੱਕੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: