Breaking News
Home / ਪੰਜਾਬ / ਸੁਖਬੀਰ ਬਾਦਲ ਨੂੰ ਜਨਮ ਦਿਨ ਤੇ ਮਿਲੀ ਸਰਪ੍ਰਾਈਜ਼ ਪਾਰਟੀ

ਸੁਖਬੀਰ ਬਾਦਲ ਨੂੰ ਜਨਮ ਦਿਨ ਤੇ ਮਿਲੀ ਸਰਪ੍ਰਾਈਜ਼ ਪਾਰਟੀ

9 ਜੁਲਾਈ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਨਮ ਦਿਨ ਬੜੇ ਹੀ ਸਾਦੇ ਤਰੀਕੇ ਨਾਲ ਮਨਾਇਆ। ਦਿਨ ‘ਚ ਜਿਥੇ ਉਨ੍ਹਾਂ ਨੇ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ, ਉਥੇ ਹੀ ਰਾਤ ਨੂੰ ਪਰਿਵਾਰ ਨਾਲ ਜਨਮਦਿਨ ਮਨਾਇਆ।

ਇਸ ਬਾਰੇ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ-ਕੱਲ੍ਹ ਵਧਾਈਆਂ ਦੇਣ ਆਏ ਪਾਰਟੀ ਵਰਕਰਾਂ ਨਾਲ ਗੱਲਾਂਬਾਤਾਂ ਦਾ ਲੰਮਾ ਸਿਲਸਿਲਾ ਚੱਲਿਆ, ਪਰ ਬੱਚਿਆਂ ਨੇ ਮੇਰੀ ਪਸੰਦ ਦੇ ਰਾਤ ਦੇ ਖਾਣੇ ਦਾ ਜੋ ਇੰਤਜ਼ਾਮ ਕੀਤਾ, ਉਸ ਨੇ ਜਨਮਦਿਨ ਦੀ ਖੁਸ਼ੀ ਦਾ ਅਹਿਸਾਸ ਹੀ ਬਦਲ ਦਿੱਤਾ। ਅਜਿਹੀਆਂ ਘੜੀਆਂ ਤੁਹਾਨੂੰ ਸੱਚਮੁੱਚ ਹੀ ਕਿਸੇ ਵਿਸ਼ੇਸ਼ਤਾ ਦਾ ਅਹਿਸਾਸ ਕਰਵਾਉਂਦੀਆਂ ਹਨ। ਗੁਰੂ ਸਾਹਿਬ ਦਾ ਕੋਟਾਨ-ਕੋਟ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਅਜਿਹੇ ਪਿਆਰ ਕਰਨ ਵਾਲੇ ਪਰਿਵਾਰ ਦੀ ਦਾਤ ਬਖਸ਼ੀ ਹੈ। ਮੈਨੂੰ ਲੱਗਦਾ ਹੈ ਕਿ ਇਸ ਤੋਂ ਵਧੀਆ ਤੋਹਫ਼ਾ ਕੋਈ ਹੋਰ ਨਹੀਂ ਹੋ ਸਕਦਾ।

It was a perfect end to a wonderful birthday. After receiving greetings of party workers and interacting with them, I was taken in the warm embrace of my children who organised a surprise birthday dinner for me. It is times like this when you feel really special. I thank Guru Sahib for bestowing me with such a loving and caring family. This is the best gift I could have received.

Check Also

ਪਰਾਲ਼ੀ ਸਾੜੀ ਤਾਂ ਬਾਹਰਲੇ ਤੇ ਸ਼ਹਿਰੀਏ ਹੋਣਗੇ ਜ਼ੁੰਮੇਵਾਰ

ਪੰਜਾਬ ਸਰਕਾਰ ਨੇ ਠੇਕੇ ‘ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਆਖਿਆ ਕਿ ਉਹ ਆਪਣੇ …

%d bloggers like this: