Breaking News
Home / ਅੰਤਰ ਰਾਸ਼ਟਰੀ / ਵੈਨਕੂਵਰ ਤੋਂ ਅਸਟਰੇਲੀਆਂ ਤੋਂ ਜਾ ਰਹੇ ਜਹਾਜ਼ ਚ 35 ਮੁਸਾਫਿਰ ਜ਼ਖਮੀ-ਜਾਣੋ ਕਾਰਨ

ਵੈਨਕੂਵਰ ਤੋਂ ਅਸਟਰੇਲੀਆਂ ਤੋਂ ਜਾ ਰਹੇ ਜਹਾਜ਼ ਚ 35 ਮੁਸਾਫਿਰ ਜ਼ਖਮੀ-ਜਾਣੋ ਕਾਰਨ

ਵੈਨਕੂਵਰ ਤੋਂ ਅਸਟਰੇਲੀਆਂ ਤੋਂ ਜਾ ਰਹੇ ਜਹਾਜ਼ ਚ 35 ਮੁਸਾਫਿਰ ਜ਼ਖਮੀ-ਜਾਣੋ ਕਾਰਨ – ਤੇਜ਼ ਹਵਾਵਾ ਕਾਰਨ ਜ਼ਹਾਜ਼ ਨੂੰ ਐਮਰਜੈਂਸੀ ਲੈਨਡਿਗ ਕਰਾਉਣ ਪਈ। ਮੁਸਾਫਰਾਂ ਨੇ ਸੀਟ ਬੈਲਟਾਂ ਵੀ ਨਹੀਂ ਸਨ ਲਾਈਆਂ। ਜਹਾਜ਼ ਏਅਰ ਕਨੇਡਾ ਦਾ ਦੱਸਿਆ ਜਾ ਰਿਹਾ ਹੈ।

ਵੈਨਕੂਵਰ ਤੋਂ ਅਸਟਰੇਲੀਆਂ ਜਾ ਰਹੇ ਏਅਰ ਕੈਨੇਡਾ ਦੇ ਇੱਕ ਜਹਾਜ਼ ਨੂੰ ਤੇਜ਼ ਹਵਾਵਾਂ ਦੇ ਚਲਦਿਆਂ ਹੋਨੋਲੂਲੂ ਲਾਹੁਣਾ ਪਿਆ, ਜਿਸ ਕਾਰਨ ਲਗਭਗ 35 ਮੁਸਾਫਰ ਜ਼ਖਮੀ ਹੋਏ ਹਨ।

ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮੁਸਾਫਰਾਂ ਨੇ ਸੀਟ ਬੈਲਟਾਂ ਨਹੀਂ ਸਨ ਲਾਈਆਂ ਹੋਈਆਂ ਤੇ ਅਚਾਨਕ ਆਈ ਹਵਾ ਦੀ ਚੁੱਕ-ਥੱਲ (ਟਰਬੂਲੈਂਸ) ਕਾਰਨ ਇਨ੍ਹਾਂ ਦੇ ਸਿਰ ਉਪਰ ਜਾ ਕੇ ਜਹਾਜ਼ ਦੀ ਛੱਤ ‘ਚ ਲੱਗੇ।

ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਤਿੰਨ ਦੋਸ਼ੀ ਕਰਾਰ
ਕੈਲਗਰੀ- ਪੰਜਾਬੀ ਮੂਲ ਦੇ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ‘ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਤਿੰਨ ਵਿਅਕਤੀਆਂ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ ਹੈ ¢ ਘਟਨਾ ਜਨਵਰੀ, 2017 ‘ਚ ਹੋਈ ਸੀ ¢ ਜੌਨ ਔਕੈਲੋ, ਸਿਮੌਨ ਲੁਗੇਲਾ ਅਤੇ ਦੀਆ ਅਲ ਹੇਜ ਮੁਹੰਮਦ ਨੇ 9 ਐਮ.ਐਮ. ਹੈਂਡ ਗੰਨ ਦੀ ਨੋਕ ਉੱਪਰ ਹਰਸਿਮਰਨ ਮਿਨਹਾਸ ਅਤੇ ਬੂਟਾ ਬੈਂਸ ਨਾਮ ਦੇ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਅਗਵਾ ਕਰ ਲਿਆ ਸੀ ¢ ਫੈਸਲਾ ਸੁਣਾਉਂਦਿਆਂ ਜਸਟਿਸ ਪੈਟ ਸਲਿਵੈਨ ਨੇ ਕਿਹਾ ਕਿ ਭਾਵੇਂ ਦੋਵੇਂ ਵਿਅਕਤੀ ਆਪਣੀ ਮਾਰਜ਼ੀ ਨਾਲ ਅਗਵਾਕਾਰਾਂ ਦੀ ਗੱਡੀ ‘ਚ ਬੈਠੇ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਅਗਵਾ ਕਰ ਲਿਆ ਜਾਵੇਗਾ ¢ ਮਿਨਹਾਸ ਦੇ ਦੋਸਤਾਂ ਨੇ ਰਲ਼ ਕੇ 20 ਹਜ਼ਾਰ ਡਾਲਰ ਦੇ ਕੇ ਉਸ ਨੂੰ ਛੁਡਵਾਇਆ ਸੀ ¢ ਬੈਂਸ ਨੂੰ ਛੁਡਵਾਉਣ ਵਾਸਤੇ ਰਕਮ ਦਿੱਤੇ ਜਾਣ ਤੋਂ ਪਹਿਲਾਂ ਹੀ ਮੁਹੰਮਦ ਨੂੰ ਿਗ਼੍ਰਫ਼ਤਾਰ ਕਰ ਲਿਆ ਗਿਆ ਤੇ ਮਾਮਲਾ ਖੁੱਲ੍ਹ ਗਿਆ ¢ ਹੁਣ ਇਨ੍ਹਾਂ ਤਿੰਨਾਂ ਨੂੰ 19 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ ¢

Check Also

ਪੂਰੀ ਰਿਪੋਰਟ -ਜਾਣੋ ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਕਿਹੜੇ ਕਿਹੜੇ ਪੈਕੇਜ ਐਲਾਨੇ

ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਪੈਕੇਜ ਐਲਾਨੇ ਵਿਸ਼ਵਵਿਆਪੀ COVID-19 ਦੇ ਫੈਲਣ ਦੌਰਾਨ ਕਨੇਡਾ …

%d bloggers like this: