Breaking News
Home / ਰਾਸ਼ਟਰੀ / ਭਾਰਤ ਦੀ ਹਾਰ ਦਾ ਕਸ਼ਮੀਰੀਆਂ ਨੇ ਮਨਾਇਆ ਜਸ਼ਨ

ਭਾਰਤ ਦੀ ਹਾਰ ਦਾ ਕਸ਼ਮੀਰੀਆਂ ਨੇ ਮਨਾਇਆ ਜਸ਼ਨ

ਸਾਰੇ ਲੋਕਾਂ ਨੂੰ ਏਹੀ ਲਗਦਾ ਕਿ ਕਸ਼ਮੀਰੀਆਂ ਨੂੰ ਭਾਰਤ ਦੇ ਹਾਰਨ ਦੀ ਇਸ ਕਰਕੇ ਖੁਸ਼ੀ ਹੈ ਕਿ ਉਹ ਲੋਕ ਪਾਕਸਤਾਨ ਨੂੰ ਸਪੋਰਟ ਕਰਦੇ ਨੇ…ਪਰ ਇਹ ਸਭ ਬੋਲਣ ਵਾਲੇ ਲੋਕ ਕਦੀ ਨਹੀਂ ਜਾਣ ਸਕਦੇ ਕਿ ਕਸ਼ਮੀਰ ਚ ਇਸ ਨਫਰਤ ਦਾ ਕੀ ਕਾਰਨ ਹੈ….ਸੁਣੀਆਂ ਸੁਣਾਈਆਂ ਗੱਲਾਂ ਕਰਕੇ ਕਸ਼ਮੀਰੁ ਖਿਲਾਫ ਬੋਲੀ ਜਾਣਾ…ਤੇ ਭਾਰਤ ਦੇ ਹੱਕ ਚ ਨਾਮਕ ਹਲਾਲੀ ਟਾਈਪ ਬੋਲੀ ਜਾਣਾ…

ਜਿਸ ਘਰ ਦੇ ਨੌਜਵਾਨ ਨੂੰ ਦੇਸ਼ ਦੀ ਅਦਾਲਤ ਨੇ ਬਾ ਇੱਜਤ ਬਰੀ ਕਰ ਦਿੱਤਾ ਹੋਵੇ…ਫੇਰ ਵੀ ਰਾਤ ਨੂੰ ਆ ਕੇ ਪੁਲਿਸ ਉਸਨੂੰ ਲੈ ਜਾਏ…ਤੇ ਫੇਰ ਜੇਲ ਅੰਦਰੋਂ ਉਸਦੀ ਲਾਸ਼ ਬਾਹਰ ਆਵੇ…ਤੇ ਫੇਰ ਨਾ ਅਦਾਲਤ ਸੁਣੇ ਤੇ ਨਾ ਦੇਸ਼ ਦਾ ਕੋਈ ਹੋਰ ਕਾਨੂੰਨ…ਤਾਂ ਕੋਈ ਜਨਾ ਦਸੇਗਾ ਕਿ ਉਹ ਖੁਦ ਨੂੰ ਇਸ ਦੇਸ਼ ਨਾਲ ਕਿਉਂ ਰੱਖਣ ??

ਉਪਰ ਵਾਲੀ ਘਟਨਾ ਪਿੰਡ ਅਵਨਤੀਪੋਰਾ ਦੇ ਨੌਜਵਾਨ ਅਧਿਅਪਕ ਨਾਲ ਹੋਈ ਹੈ…ਮੈਂ ਇਹ ਸਭ ਨੇੜੇ ਤੋਂ ਦੇਖ ਰਿਹਾ ਹਾਂ…ਇਸ ਕਰਕੇ ਏਨਾ ਦੇ ਕ੍ਰਿਕੇਟ ਜਸ਼ਨ ਦੇ ਮਗਰ ਲੁਕੇ ਦਰਦ ਨੂੰ ਜਾਣਦਾ ਹਾਂ…

ਪਰ ਤੁਹਾਨੂੰ ਸਿਰਫ ਇਹ ਇਕ ਜਸ਼ਨ ਹੀ ਨਜ਼ਰ ਆ ਰਹੇ ਨੇ…

ਹੋਰ ਕੁਝ ਨਹੀਂ ਬੋਲਣਾ ਮੈਂ….ਕਿਉਂਕਿ ਸਭ ਬੋਲਣਾ ਫਾਲਤੂ ਹੈ….ਤੇ ਸਭ ਓਹੀ ਸਮਝਣਾ ਜਾਂ ਸੁਣਨਾ ਪਸੰਦ ਕਰਦੇ ਨੇ ਜੋ ਉਹਨਾਂ ਦਾ ਆਪਣਾ ਦਿਲ ਕਰਦਾ ਹੈ

#ਹਰਪਾਲਸਿੰਘ

Check Also

ਦੇਖੋ ਇੰਟਰਵਿਊ – ਬਿੱਗ ਬੌਸ ਦੇ ਘਰੋਂ ਕੱਢੇ ਜਾਣ ਤੇ ਦਲਜੀਤ ਕੌਰ ਨੇ ਰੋਇਆ ਰੋਣਾ

ਬਿੱਗ ਬੌਸ ਹਾਊਸ ਵਿੱਚ ਪਹਿਲਾ ਨੌਮੀਨੇਸ਼ਨ ਹੋਇਆ ਜਿਸ ਵਿੱਚ ਅਦਾਕਾਰਾ ਦਲਜੀਤ ਕੌਰ ਬਿੱਗ ਬੌਸ ਦੇ …

%d bloggers like this: