Breaking News
Home / ਪੰਥਕ ਖਬਰਾਂ / ਹੁਣ ਪਾਇਲ ਰੋਹਤਗੀ ਨਾਮ ਦੀ ਚਵਲ ਹਿੰਦੂ ਫ਼ਲਾਪ ਮਾਡਲ ਨੇ ਸਿੱਖਾਂ ਬਾਰੇ ਵਿਵਾਦਤ ਟਿੱਪਣੀਆਂ

ਹੁਣ ਪਾਇਲ ਰੋਹਤਗੀ ਨਾਮ ਦੀ ਚਵਲ ਹਿੰਦੂ ਫ਼ਲਾਪ ਮਾਡਲ ਨੇ ਸਿੱਖਾਂ ਬਾਰੇ ਵਿਵਾਦਤ ਟਿੱਪਣੀਆਂ

ਹੁਣ ਪਾਇਲ ਰੋਹਤਗੀ ਨਾਮ ਦੀ ਚਵਲ ਨੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਤੇ ਕੀਤੀਆਂ ਵਿਵਾਦਤ ਟਿੱਪਣੀਆਂ
ਹੁਣ ਇਹੋ ਜਿਹੀਆਂ ਟਕੇ ਟਕੇ ਦੀਆਂ ਅਸ਼ਲੀਲਤਾ ਫੈਲਾਉਣ ਵਾਲੀਆ ਗੰਦੀਆਂ ਫਿਲਮਾਂ ਕਰਨ ਵਾਲੀਆਂ ਵੀ ਸਿੱਖਾਂ ਦੀ ਹੋਂਦ ਤੇ ਸਵਾਲ ਚੱਕਣ ਲੱਗ ਪਈਆਂ।

ਪਾਇਲ ਰੋਹਤਗੀ ਨਾਮ ਦੀ ਚਵਲ ਬਾਰੇ ਇਕ ਮਾਡਲ ਤੋ ਬੌਲੀਵੁੱਡ ਐਕਟਰ ਹੈ ਪਰ ਇਹ ਫ਼ਿਲਮਾਂ ਵਿੱਚ ਕਾਮਯਾਬ ਨਹੀ ਹੋਈ ਇਸ ਤੋ ਬਾਅਦ ਟੀਵੀ ਦੇ ਕੁਝ ਰਿਆਲਟੀ ਸ਼ੋਅ ਵੀ ਕੀਤੇ ਪਰ ਪਾਇਲ ਆਪਣੇ ਗੰਦ ਪਾਉਣ ਵਾਲੇ ਅਤੇ ਅਸ਼ਲੀਲਤਾ ਵਾਲੇ ਕੰਜਰਪੁਣਾ ਕਿਰਦਾਰਾਂ ਦੇ ਬਾਵਜੂਦ ਵੀ ਇਹ ਚਵਲ ਕਿਸੇ ਨੂੰ ਪਸੰਦ ਨਹੀਂ ਆਈ ਤੇ ਬੁਰੀ ਤਰ੍ਹਾਂ ਫਲਾਪ ਹੋਈ।

16-17 ਸਾਲ ਦੇ ਫਲਾਪ ਕੈਰੀਅਰ ਤੋ ਬਾਅਦ ਪਾਇਲ ਨੇ ਸ਼ੋਸ਼ਲ ਮੀਡੀਆ ਤੇ ਬਕਵਾਸ ਕਰਦੀ ਹੈ ਤੇ ਹਿੰਦੂ ਤਵਾ ਦਾ ਝੰਡਾ ਚੱਕੀ ਫਿਰਦੀ ਹੈ। ਇਹ ਸ਼ਬਾਨਾ ਆਜ਼ਮੀ ਨੂੰ ਟਾਰਗੈਟ ਕਰਦੀ ਹੈ। ਹਰ ਰੋਜ਼ ਨਵਾਂ ਵਿਵਾਦ ਪੈਦਾ ਕਰਦੀ ਹੈ

ਪਾਇਲ ਇਹ ਵੀ ਕਹਿੰਦੀ ਹੈ ਭਾਰਤ ਸਾਰੇ ਇਸਲਾਮ ਨਾਲ ਸਬੰਧਤ ਨਾਮ ਬਦਲ ਦੇਣੇ ਚਾਹੀਦੇ ਹਨ ਜਿਸ ਵਿੱਚ ਉਸਨੇ ਖ਼ਾਸ ਤੌਰ ਤੇ ਦਿੱਲੀ ਦੀ ਖਾਨ ਮਾਰਕੀਟ ਦਾ ਜ਼ਿਕਰ ਕੀਤਾ ਹੈ ।

Check Also

ਭਾਰਤੀ ਮੀਡੀਆ ਦੀ ਹਿੰਦੁਸੰਤਾਨ ਟਾਈਮਜ਼ ਮੁਤਾਬਕ ਟਰੰਪ ਰਲ ਗਿਆ ਖਾਲਿਸਤਾਨੀਆਂ ਨਾਲ

4 ਜੁਲਾਈ ਨੂੰ ਵਾਸ਼ਿੰਗਟਨ ਡੀ. ਸੀ. ਵਿਖੇ ਅਮਰੀਕਾ ਦੇ ਅਜ਼ਾਦੀ ਜਸ਼ਨਾਂ ਮੌਕੇ ਰਾਸ਼ਟਰਪਤੀ ਟਰੰਪ ਦੇ …

%d bloggers like this: