Breaking News
Home / ਸਾਹਿਤ / ਗਜਨੀ ਦੇ ਬਾਜ਼ਾਰ ਦੀ ਇਕ ਝਲਕ

ਗਜਨੀ ਦੇ ਬਾਜ਼ਾਰ ਦੀ ਇਕ ਝਲਕ

ਸਨ 1720-1800 ਤੱਕ ਗਜਨੀ ਦੀ ਇਕ ਮੰਡੀ ਦੀ ਕਥਾ,, ਸੰਨ 1720ਤੋਂ ਤਕਰੀਬਨ 1800 ਤੱਕ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਵਿੱਚ ਹਰੇਕ ਸਾਲ “ਹਸੀਨਾ -ਏ -ਹਿੰਦ “ਨਾਮ ਦੀ ਮੰਡੀ ਲੱਗਦੀ ਸੀ,,, ਉਸ ਵਿੱਚ ਪੂਰੇ ਅਰਬ ਦੇਸ਼ਾਂ ਦੇ ਮੁਸਲਮਾਨ ਆ ਕੇ ਔਰਤਾਂ ਦੀ ਖਰੀਦਦਾਰੀ ਕਰਦੇ ਸਨ, ਔਰਤਾਂ ਦੇ ਗਲਾਂ ਵਿੱਚ ਅਲੱਗ ਅਲੱਗ ਰੇਟ ਲਿਖ ਕੇ ਪਾਏ ਹੁੰਦੇ ਸਨ,,, ਉਹਨਾਂ ਦਾ ਹੁਸਨ ਵੇਖ ਕੇ ਹੋਰ ਜਿਅਾਦਾ ਰੇਟ ਵੀ ਲੱਗ ਜਾਂਦਾ ਸੀ,,, ਉਹਨਾਂ ਔਰਤਾਂ ਵਿੱਚ ਜਿਅਾਦਾਤਰ ਕੁਵਾਰੀਆਂ ਕੁੜੀਆਂ ਹੁੰਦਿਆਂ ਸਨ,, ਫਿਰ ਖਰੀਦਣ ਵਾਲਾ ਉਸ ਕੁੜੀ ਨੂੰ ਖਰੀਦ ਕੇ ਆਪਣੇ ਘਰ ਲੇ ਜਾਂਦਾ,, ਓਸਨੂੰ ਆਪਣੀ ਗੋਲੀ ਬਣਾ ਕੇ ਰੱਖਦਾ,ਘਰ ਆਏ ਕਿਸੇ ਖਾਸ ਦੋਸਤ ਨੂੰ ਉਹ, ਉਸ ਕੁੜੀ ਦੀ ਸੁਗਾਤ ਵੀ ਦੇਂਦਾ,, ਏਨਾ ਬੁਰਾ ਵਕ਼ਤ ਸੀ ਉਸ ਵਕ਼ਤ ਔਰਤਾਂ ਤੇ,,,

ਤੁਹਾਨੂੰ ਪਤਾ ਉਹ ਔਰਤਾਂ ਕੌਣ ਹੁੰਦੀਆਂ ਸਨ,, ਉਹ ਮੁਗ਼ਲ ਹਮਲਾਵਰਾਂ ਦੀਆਂ ਹਰਨ ਕੀਤੀਆਂ ਹੋਈਆਂ ਉਹ ਕੁੜੀਆਂ ਸਨ,, ਜਿਨ੍ਹਾਂ ਦੇ ਵੀਰਾਂ ਨੇ ਰੱਖੜੀ ਤਾਂ ਬਨਾਈ ਸੀ ਪਰ ਕਰਤੱਬ ਭੁੱਲ ਗਏ ਸੀ,ਉਹ ਹਿੰਦੂ ਲੜਕੀਆਂ ਸਨ ਜਿਨ੍ਹਾਂ ਦੀ ਮੰਡੀ ਲੱਗਦੀ ਸੀ,,, ਫਿਰ ਖਾਲਸਾ ਨੇ “ਜੱਸਾ ਸਿੰਘ ਆਹਲੂਵਾਲੀਆ, ਸ. ਚੜ੍ਹਤ ਸਿੰਘ,,,, ਭਾਈ ਬਘੇਲ ਸਿੰਘ, ਸ. ਹਰੀ ਸਿੰਘ, “ਵਰਗੇ ਸਰਦਾਰਾਂ ਨੇ ਘੋੜਿਆਂ ਦੀਆਂ ਕਾਠੀਆਂ ਤੈ ਰਾਤਾਂ ਕਟ ਕੇ ਗਜਨੀ ਦਾ ਬਾਜ਼ਾਰ ਲੁੱਟ ਲਿਆ,, ਤੇ ਹਜ਼ਾਰਾਂ ਹਿੰਦੂ ਕੁੜੀਆਂ ਨੂੰ ਛੁਡਾ ਕੇ ਉਹਨਾਂ ਦੇ ਘਰਾਂ ਤਕ ਪਹੁਚਾ ਦਿੱਤਾ,,,

ਕੁਰਬਾਨ ਜਾਵਾ ਉਹਨਾਂ ਯੋਧਿਆਂ ਤੋਂ ਜਿਹਨਾਂ ਗੁਰੂ ਦਾ ਬਚਨ ਮੰਨ ਕੇ ਜ਼ੁਲਮ ਖਿਲਾਫ ਤਲਵਾਰ ਚੁੱਕੀ,,,,,, ਉਹਨਾਂ ਕੁੜੀਆਂ ਵਿਚੋਂ ਜਿਅਾਦਾਤਰ ਉੱਚ ਘਰਾਨਿਅਾਂ ਦੀਆਂ ਕੁੜੀਆਂ ਹੁੰਦੀਆਂ ਸਨ,, ਕਿਉਂ ਕੀ ਮੁਗ਼ਲ ਸੁੰਦਰਤਾ ਨੂੰ ਹੀ ਲੁੱਟ ਦੇ ਸਨ,,,
🚩ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🚩
Sharanjit Singh Khalsa Kapurthala

Check Also

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ …

%d bloggers like this: