Breaking News
Home / ਮੁੱਖ ਖਬਰਾਂ / ਹਾਰਡ ਕੌਰ ਨੇ ਖਾਲਿਸਤਾਨ ਦੇ ਹੱਕ ਵਿਚ ਪਾਈਆਂ ਪੋਸਟਾਂ

ਹਾਰਡ ਕੌਰ ਨੇ ਖਾਲਿਸਤਾਨ ਦੇ ਹੱਕ ਵਿਚ ਪਾਈਆਂ ਪੋਸਟਾਂ

ਬਾਲੀਵੁਡ ਰੈਪਰ ਤੇ ਗਾਇਕ ਹਾਰਡ ਕੌਰ ਪਿਛਲੇ ਦਿਨਾਂ ਤੋਂ ਭਾਰਤ ਦੀਆਂ ਹਿੰਦੂਤਵੀ ਜਥੇਬੰਦੀਆਂ ਖਾਸ ਕਰਕੇ ਆਰ .ਐਸ .ਐਸ ਖਿਲਾਫ ਮੋਰਚਾ ਖੋਲ ਕੇ ਬੈਠੀ ਹੈ। ਫੇਸਬੁੱਕ ਤੇ ਉਹ ਖੁੱਲ ਕੇ ਬੋਲਦੀ ਦਿਖਾਈ ਦੇ ਰਹੀ ਹੈ ਜਿਸਦਾ ਕਰਕੇ ਉਸਤੇ ਦੇਸ਼ ਧ੍ਰੋਹ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਪਰ ਇਸਦੇ ਬਾਵਜੂਦ ਹਾਰਡ ਕੌਰ ਆਰ .ਐਸ .ਐਸ ਖਿਲਾਫ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਪੋਸਟਾਂ ਪਾਉਣ ਤੋਂ ਰੁਕੀ ਨਹੀਂ। ਗਾਲੀ ਗਲੋਚ ਤੋਂ ਲੈ ਕੇ ਉਸਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀ ਹਨ ਤੇ ਵੱਡੀ ਗੱਲ ਕਿ ਹਾਰਡ ਕੌਰ ਵੀ ਓਸੇ ਭਾਸ਼ਾ ਵਿਚ ਅਜਿਹੇ ਲੋਕਾਂ ਨੂੰ ਜਵਾਬ ਵੀ ਦੇ ਰਹੀ ਹੈ।

ਹਾਲ ਹੀ ਵਿਚ ਉਸ ਵਲੋਂ ਪੋਸਟ ਕੀਤੀਆਂ ਵੀਡੀਓ ਅਤੇ ਫੋਟੋਆਂ ਜਿਸ ਵਿਚ ਉਸਨੇ ਭਾਰਤ ਦੀਆਂ ਹਿੰਦੂਤਵੀ ਜਥੇਬੰਦੀਆਂ ਦੀ ਨਿੰਦਾ ਕੀਤੀ ਓਥੇ ਹੀ ਖਾਲਿਸਤਾਨ ਦੇ ਹੱਕ ਵਿਚ ਵੀ ਪੋਸਟਾਂ ਕੀਤੀਆਂ। ਇਸਤੋਂ ਇਲਾਵਾ ਉਸਨੇ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਬਾਰੇ ਵੀ ਪੋਸਟ ਕੀਤੀ ਨਾਲ ਹੀ

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: