Breaking News
Home / ਪੰਥਕ ਖਬਰਾਂ / ਦੇਖੋ ਝੂਠੀ ਤੇ ਅਤਿ ਘਟੀਆ ਅੱਤਵਾਦੀ ਹਿੰਦੂਤਵੀ ਮੀਡੀਆ ਕਿੰਨਾਂ ਝੂਠ ਬੋਲਦੀ

ਦੇਖੋ ਝੂਠੀ ਤੇ ਅਤਿ ਘਟੀਆ ਅੱਤਵਾਦੀ ਹਿੰਦੂਤਵੀ ਮੀਡੀਆ ਕਿੰਨਾਂ ਝੂਠ ਬੋਲਦੀ

ਜੋ ਲੋਕ ਕੱਲ੍ਹ ਦੇ ਰੋਲਾ ਪਾ ਰਹੇ ਸੀ ਕਿ ਸਿੱਖ ਨੇ ਕਿਰਪਾਨ ਕਿਉਂ ਕੱਢੀ … ਆਹ ਬਹੁਤ ਨੇੜੇ ਤੋਂ ਬਣਾਈ ਹੋਈ ਵੀਡੀਓ ਸਾਹਮਣੇ ਆ ਗਈ ਹੈ… ਵੇਖ ਲਵੋ ਕਿ ਸਿੰਘ ਨੇ ਗਾਤਰੇ ਵਾਲੀ ਕਿਰਪਾਨ ਕੱਢੀ ਜਾਂ ਨਹੀਂ ਅਤੇ ਹੱਥ ਵਿੱਚ ਜੋ ਆਇਆ ਸ਼ਾਇਦ ਰਾਡ ਡੰਡਾ ਜਾਂ ਸਰੀਏ ਦਾ ਟੁੱਕੜਾ ਜਾਂ ਕੁਝ ਹੋਰ ਉਸ ਨੂੰ ਅਖੀਰ ਵਿੱਚ ਸ਼ਸਤਰ ਦੇ ਤੌਰ ਤੇ ਵਰਤਿਆ

ਦਿੱਲੀ ਕੁੱਟਮਾਰ ਮਾਮਲੇ ‘ਚ ਦਿੱਲੀ ਪੁਲਿਸ ਨੇ ਰਿਪੋਰਟ ਸੌਂਪੀ ਹੈ। ਦਿੱਲੀ ਪੁਲਿਸ ਕਮੀਸ਼ਨਰ ਨੇ ਗ੍ਰਹਿ ਸਕੱਤਰ ਨੂੰ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਦਿੱਲੀ ਪੁਲਿਸ ਨੇ ਆਪਣਾ ਪੱਖ ਰੱਖਿਆ ਹੈ। ਦਿੱਲੀ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਸਿਵਲ ਵਰਦੀ ਵਿੱਚ ਪੁਲਿਸ ਮੁਲਾਜ਼ਮ ਨੇ ਪੇਸ਼ੇਵਰ ਤਰੀਕਾ ਅਪਨਾਇਆ ਹੈ। ਗੈਰ-ਪੇਸ਼ੇਵਰ ਤਰੀਕਾ ਅਪਨਾਉਣ ਵਾਲੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ।

ਸਰਬਜੀਤ ਸਿੰਘ ਉਹੀ ਆਟੋ ਡਰਾਈਵਰ ਹੈ ਜਿਸ ਦੀਆਂ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਸਰਬਜੀਤ ਪਹਿਲਾਂ ਪੁਲਿਸ ਵਾਲਿਆਂ ਮਗਰ ਤਲਵਾਰ ਲੈ ਕੇ ਦੌੜੇ ਇਸ ਮਗਰੋਂ ਦਿੱਲੀ ਪੁਲਿਸ ਦੇ ਕੁਝ ਕਰਮੀ ਉਸ ਦੀ ਬੁਰੀ ਤਰਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।ਸਰਬਜੀਤ ਸਿੰਘ ਨੇ ਦੱਸਿਆ, “ਅਸੀਂ ਪੁਲਿਸ ਤੋਂ ਬਚਣ ਦੀ ਕਾਫ਼ੀ ਕੋਸਿਸ ਕੀਤੀ ਪਰ ਪੁਲਿਸ ਨੇ ਸਾਨੂੰ ਨਹੀਂ ਬਖ਼ਸ਼ਿਆ।”ਦਿੱਲੀ ਪੁਲਿਸ ਮੁਤਾਬਕ ਸਰਬਜੀਤ ਸਿੰਘ ਵੱਲੋਂ ਉੱਥੇ ਮੌਜੂਦ ਪੁਲਿਸ ਕਰਮੀਆਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਦਕਿ ਸਰਬਜੀਤ ਸਿੰਘ ਦੀ ਦਲੀਲ ਹੈ ਕਿ ਪੁਲਿਸ ਨੇ ਉਸ ਨਾਲ ਪਹਿਲਾਂ ਬੁਰਾ ਵਿਵਹਾਰ ਕੀਤਾ ਅਤੇ ਉਸ ਦੀ ਅਤੇ ਉਸ ਦੇ 15 ਸਾਲਾ ਬੇਟੇ ਬਲਵੰਤ ਸਿੰਘ ਦੀ ਕੁੱਟਮਾਰ ਕੀਤੀ ਗਈ।

Check Also

ਭਾਰਤੀ ਏਜੰਸੀਆਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਕੀਤਾ ਬਕਵਾਸ

ਨਵੀਂ ਦਿੱਲੀ: ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਜੁਟੇ ਹੋਏ ਹਨ, …

%d bloggers like this: