Home / ਅੰਤਰ ਰਾਸ਼ਟਰੀ / ਸਿੱਧੂ ਮੂਸੇ ਵਾਲੇ ਦਾ ਹੋਇਆ ਐਕਸੀਡੈਂਟ

ਸਿੱਧੂ ਮੂਸੇ ਵਾਲੇ ਦਾ ਹੋਇਆ ਐਕਸੀਡੈਂਟ

ਸਿੱਧੂ ਮੂਸੇਵਾਲੇ ਦਾ ਐਕਸੀਡੈਨਟ ਹੋਣ ਦੀ ਖਬਰ ਹੈ।ਸਿੱਧੂ ਮੂਸੇਵਾਲੇ ਨੇ ਐਕਸੀਡੈਂਟ ਤੋਂ ਬਾਅਦ ਲਾਈਵ ਹੋ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।

ਸਰੀ ਪੁਲਿਸ ਨੇ ਸਿੱਧੂ ਮੂਸੇ ਵਾਲੇ ਨੂੰ ਐਲਾਨਿਆ ਖਤਰਾ
ਮੈਟਰੋ ਵੈਨਕੂਵਰ ‘ਚ ਕਰਵਾਏ ਜਾ ਰਹੇ 5X Festival ‘ਚ ਗਾਇਕ ਸਿੱਧੂ ਮੂਸੇ ਆਲੇ ਨੇ ਗਾਉਣ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਉਸਨੂੰ “ਜਨਤਕ ਸੁਰੱਖਿਆ ਲਈ ਖਤਰਾ” ਦੱਸ ਕੇ ਗਾਉਣ ਤੋਂ ਮਨਾ ਕਰ ਦਿੱਤਾ ਹੈ।

ਪੁਲਿਸ ਨੇ ਇਸ ਸਬੰਧੀ ਸਮਾਗਮ ਦੇ ਪ੍ਰਬੰਧਕ ”ਵੈਨਕੂਵਰ ਇੰਟਰਨੈਸ਼ਨਲ ਭੰਗੜਾ ਕੰਪੀਟੀਸ਼ਨ (VIBC)” ਤੱਕ ਪਹੁੰਚ ਕੀਤੀ ਸੀ ਤੇ ਉਹ ਮੂਸੇ ਆਲੇ ਦਾ ਨਾਮ ਲਿਸਟ ‘ਚੋਂ ਕੱਢਣ ਲਈ ਮੰਨ ਗਏ।

ਜਿਹੜਾ ਕੰਮ ਸਾਡੇ ਲੋਕ ਨਹੀਂ ਕਰ ਸਕੇ, ਉਹ ਪੁਲਿਸ ਨੂੰ ਕਰਨਾ ਪਿਆ।
– ਗੁਰਪ੍ਰੀਤ ਸਿੰਘ ਸਹੋਤਾ

Popular Punjabi singer Sidhu Moose Wala will no longer be performing at Metro Vancouver’s 5X Festival this week because Surrey RCMP says he is a “public safety risk.”Moose Wala — who is known for fusing hip-hop and Punjabi beats — was scheduled to take the stage at the South Asian music, art, film, and fashion event in Surrey.

Check Also

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ …

%d bloggers like this: