Breaking News
Home / ਮੁੱਖ ਖਬਰਾਂ / ਭਾਰਤੀ ਫੌਜ, ਪੁਲਿਸ ਅਤੇ ਕਸ਼ਮੀਰੀ ਪੰਡਿਤਾਂ ਵਲੋਂ ਸਿੱਖਾਂ ਤੇ ਹਮਲਾ

ਭਾਰਤੀ ਫੌਜ, ਪੁਲਿਸ ਅਤੇ ਕਸ਼ਮੀਰੀ ਪੰਡਿਤਾਂ ਵਲੋਂ ਸਿੱਖਾਂ ਤੇ ਹਮਲਾ

ਸਿੱਖ ਚੈਨਲ ਦੇ ਹਵਾਲੇ ਨਾਲ ਇੱਕ ਵੀਡਿਉ ਆ ਰਹੀ ਹੈ ਜਿਸ ਵਿਚ ਸਿੱਖਾਂ ਤੇ ਭਾਰਤੀ ਫੋਜ਼ ਵਲੋਂ ਤਸ਼ਦੱਦ ਢਾਹਿਆ ਜਾ ਰਿਹਾ ਹੈ। ਜਦੋਂ ਦੀ ਮੋਦੀ ਸਰਕਾਰ ਬਣੀ ਹੈ ਘੱਟ ਗਿਣਤੀਆਂ ਤੇ ਹਮਲੇ ਵੱਧ ਗਏ ਹਨ।

ਵਿਅਕਤੀ ਦੇ ਦੱਸਣ ਮੁਤਾਬਕ ਅਪਾਹਜ ਵਿਅਕਤੀ ਨਾਲ ਕੁੱਟਮਾਰ ਕੀਤੀ। ਪੰਡਿਤਾਂ ਅਤੇ ਫੋਜ ਨੇ ਔਰਤਾਂ ਤੇ ਹੱਥ ਚੱਕਿਆ।

ਪੁਲਿਸ ਅਤੇ ਫੌਜ ਨੇ ਬਿਨ੍ਹਾਂ ਮਹਿਲਾ ਪੁਲਿਸ ਦੇ ਔਰਤਾਂ ਤੇ ਹੱਥ ਚੱਕਿਆ ਅਤੇ ਡੰਡੇ ਮਾਰੇ ਅਤੇ ਧੱਕੇ ਮਾਰ ਮਾਰ ਕੱਡਿਆ। ਪੋੜੀਆਂ ਤੋਂ ਥੱਲੇ ਸੁੱਟਿਆ ਗਿਆ।
ਪੀੜਿਤਾਂ ਦਾ ਕਹਿਣਾ ਹੈ ਕਿ ਉਹ ਇੱਥੇ ਹੱਕ ਲੈਣ ਆਏ ਹਨ।ਸਿੱਖਾਂ ਦਾ ਵੱਡਾ ਹਿੱਸਾ ਜਜ਼ਬ ਹੋ ਚੁੱਕਾ ਹੈ, ਜੋ ਆਕੀ ਹੈ, ਉਹ ਪਰਵਾਸ ਕਰ ਚੁੱਕਾ ਜਾਂ ਕਰ ਜਾਵੇਗਾ। ਸਿੱਖੀ ਹਮੇਸ਼ਾ ਚੁਣੌਤੀਆਂ ‘ਚ ਪ੍ਰਚੰਡ ਹੋਈ ਹੈ, ਵਧੀ ਹੈ, ਇਸਦੇ ਚਮਕਣ ਲਈ ਇਹ ਸੁਨਹਿਰੀ ਦੌਰ ਹੋ ਨਿਬੜੇਗਾ। ਕੱਚੇ ਪਿੱਲੇ ਝੜਨਗੇ, ਬਾਕੀ ਅੜਨਗੇ।ਅਗਲੇ ਪੰਜ ਸਾਲ ਤੁਸੀਂ ਭਾਰਤ ‘ਚ ਉਹ ਕੁਝ ਹੁੰਦਾ ਵੇਖੋਂਗੇ, ਸੁਣੋਂਗੇ, ਮਹਿਸੂਸ ਕਰੋਂਗੇ, ਜੋ ਪਹਿਲਾਂ ਕਦੇ ਦੇਖਿਆ ਨਹੀਂ ਪਰ ਦੰਦ ਕਥਾਵਾਂ ‘ਚ ਸੁਣਿਆ ਹੋਵੇਗਾ। ਕਿਸੇ ਮੁਲਕ ਨੇ ਘੱਟਗਿਣਤੀਆਂ ਦੀ ਮਦਦ ਲਈ ਨਹੀਂ ਬਹੁੜਨਾ…….ਭੁੱਲ ਜਓ। ਸਾਰੇ ਮੋਦੀ ਲਈ ਵਧਾਈ ਸੰਦੇਸ਼ ਲਿਖ ਰਹੇ ਹੋਣਗੇ, ਸਣੇ ਮਿਡਲ ਈਸਟ ਮੁਸਲਿਮ ਮੁਲਕਾਂ ਦੇ। ਪਾਕਿਸਤਾਨ ਵੀ ਵਧਾਈ ਦੇਊ।

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: