Breaking News
Home / ਰਾਸ਼ਟਰੀ / ਸੋਸ਼ਲ ਮੀਡੀਆ ਤੇ ਕੰਗਨਾ ਆਪਣੀਆਂ ਇਨ੍ਹਾਂ ਫੋਟੋ ਕਰਕੇ ਹੋ ਰਹੀ ਟਰੋਲ

ਸੋਸ਼ਲ ਮੀਡੀਆ ਤੇ ਕੰਗਨਾ ਆਪਣੀਆਂ ਇਨ੍ਹਾਂ ਫੋਟੋ ਕਰਕੇ ਹੋ ਰਹੀ ਟਰੋਲ

ਕਾਨਸ ਫ਼ਿਲਮ ਫੈਸਟੀਵਲ 2019 ਦੀ ਸ਼ਾਨਦਾਰ ਸ਼ੁਰੂਆਤ ਹੋ ਚੁਕੀ ਹੈ ਅਤੇ ਰੈਡ ਕਾਰਪੇਟ ਤੇ ਕੰਗਨਾ ਰਣੌਤ, ਦੀਪਿਕਾ ਪਾਦੁਕੋਣ ਅਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਧਮਾਕੇਦਾਰ ਹਾਜ਼ਰੀ ਨਾਲ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਵੀ ਹੋ ਗਈ ਹਨ।

ਕੰਗਨਾ ਦੁਆਰਾ ਇੰਸਟਾਗ੍ਰਾਮ ਦੇ ਸ਼ੇਅਰ ਕੀਤੀਆਂ ਗਈਆਂ ਫ਼ੋਟੋਆਂ ਚ ਦੇਖਿਆ ਗਿਆ ਹੈ ਕਿ ਉਹ ਇਥੇ ਰੈਡ ਕਾਰਪੇਟ ਤੇ ਬੇਹਦ ਸੁੰਦਰ ਨਜ਼ਰ ਆ ਰਹੀ ਹਨ। ਫ਼ੋਟੋ ਚ ਕੰਗਨਾ ਕਾਫੀ ਬੋਲਡ ਨਜ਼ਰ ਆ ਰਹੀ ਹਨ, ਜਿਸ ਕਾਰਨ ਉਨ੍ਹਾਂ ਦੇ ਫ਼ੈਂਜ਼ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਕੰਗਨਾ ਦਾ ਇਹ ਅਵਤਾਰ ਦੇਖ ਕੇ ਸਭ ਦੇ ਹੋਸ਼ ਉੱਡ ਗਏ।

ਫ਼ੋਟੋ ਚ ਕੰਗਨਾ ਬਲੈਕ ਪੈਂਟਸੂਟ ਚ ਨਜ਼ਰ ਆ ਰਹੀ ਹਨ। ਜਿਸ ਵਿਚ ਉਨ੍ਹਾਂ ਦੇ ਸੂਟ ਦਾ ਗਲਾ ਕਾਫੀ ਥੱਲੇ ਤਕ ਹੋਣ ਕਾਰਨ ਯੂਜ਼ਰ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਇਸ ਫ਼ੋਟੋ ਤੇ ਟਿੱਪਣੀ ਕਰਦਿਆਂ ਲਿਖਿਆ ਕਿ ਇਹ ਚੰਗਾ ਪਰ ਕਾਫੀ ਬੋਲਡ ਹੈ। ਇਕ ਹੋਰ ਨੇ ਲਿਖਿਆ ਕਿ ਪਲੀਜ਼ ਕੰਗਨਾ ਅਜਿਹਾ ਨਾ ਕਰੋ, ਤੁਸੀਂ ਦੀਸ਼ਾ ਪਟਾਨੀ ਨਾ ਬਣੋ।

Check Also

ਕੈਮਰੇ ਚ ਕੈਦ-ਧੀ ਦੇ ਜਨਮ ਮਗਰੋਂ ਮਾਂ ਨੇ ਨਾਲੇ ‘ਚ ਸੁੱਟਿਆ, ਆਵਾਰਾ ਕੁੱਤਿਆਂ ਨੇ ਬਚਾਈ ਜਾਨ

ਕੈਥਲ: ਜਿੱਥੇ ਸਰਕਾਰ ਕੁੜੀਆਂ ਨੂੰ ਬਚਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉਸ …

%d bloggers like this: